ਐਮਾਜ਼ਾਨ ''ਤੇ 3,000 ਰੁਪਏ ਦਾ JBL Headphone ਖਰੀਦੋ ਸਿਰਫ 799 ਰੁਪਏ ''ਚ

Thursday, May 11, 2017 - 02:56 PM (IST)

ਐਮਾਜ਼ਾਨ ''ਤੇ 3,000 ਰੁਪਏ ਦਾ JBL Headphone ਖਰੀਦੋ ਸਿਰਫ 799 ਰੁਪਏ ''ਚ

ਜਲੰਧਰ- ਐਮਾਜ਼ਾਨ ''ਤੇ ਗ੍ਰੇਟ ਇੰਡੀਆ ਸੇਲ ਸ਼ੁਰੂ ਹੋ ਗਈ ਹੈ। ਇਹ ਸੇਲ 11 ਮਈ ਤੋਂ 14 ਮਈ 2017 ਤੱਕ ਚੱਲੇਗੀ। ਇਸ ਸੇਲ ''ਚ ਕਈ ਪ੍ਰੋਡੈਕਟਸ ''ਤੇ ਭਾਰੀ ਛੂਟ ਮਿਲ ਰਹੀ ਹੈ, ਜਦਕਿ ਸਮਾਰਟਫੋਨ ਦੀ ਸੇਲ ਅੱਜ 3 ਵਜੇ ਸ਼ੁਰੂ ਹੋਵੇਗੀ। ਇਸ ਸੇਲ ''ਚ JBL, Beats ਅਤੇ Sennheiser ਦੇ ਹੈੱਡਫੋਨ ''ਤੇ 70 ਫੀਸਦੀ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ।

JBL C300SI On-Ear Dynamic Wired Headphones -799 ਰੁਪਏ, ਅਸਲੀ ਕੀਮਤ 2,999 ਰੁਪਏ 
Sennheiser HD 598 CS Closed Back Over Ear Headphone -6,899 ਰੁਪਏ, ਅਸਲੀ ਕੀਮਤ 19,000 ਰੁਪਏ।
Beats Solo 3 MP582ZM/1 Wireless On-Ear Headphones - 19,999 ਰੁਪਏ, ਅਸਲੀ ਕੀਮਤ 21,495 ਰੁਪਏ।
UNIC 1200 lm LED Corded Portable Projector - 4,999 ਰੁਪਏ,  ਅਸਲੀ ਕੀਮਤ 8,999 ਰੁਪਏ। 
F&D 5.1  Channel 3000X Speaker- 4,899 ਰੁਪਏ, ਅਸਲੀ ਕੀਮਤ 6,490 ਰੁਪਏ, ਅਸਲੀ ਕੀਮਤ 8,999 ਰੁਪਏ। 
Garmin vivosmart HR Activity Tracker - 7,449 ਰੁਪਏ, ਅਸਲੀ ਕੀਮਤ 14,999 ਰੁਪਏ। 
ਜਦਕਿ ਇਨ੍ਹਾਂ ''ਚ ਕਈ ਪ੍ਰੋਡੈਕਟਸ ''ਤੇ ਛੂਟ ਐਮਾਜ਼ਾਨ ਪ੍ਰਾਈਮ ਦੇ ਤਹਿਤ ਮਿਲ ਰਹੀ ਹੈ ਅਤੇ ਕਈ ਪ੍ਰੋਡੈਕਟਸ ਸਾਰੇ ਗਾਹਕਾਂ ਲਈ ਉਪਲੱਬਧ ਹੈ।

Related News