ਇਹ ਹਨ ਘੱਟ ਕੀਮਤ ਵਾਲੇ Best holiday tech gifts

Saturday, Nov 07, 2015 - 04:19 PM (IST)

ਇਹ ਹਨ ਘੱਟ ਕੀਮਤ ਵਾਲੇ Best holiday tech gifts

ਜਲੰਧਰ-ਤੁਸੀਂ ਸਿਰਫ 50 ਡਾਲਰ ਖਰਚ ਕਰ ਕੇ ਖਰੀਦ ਸਕਦੇ ਹੋ ਬੇਹਦ ਕੀਮਤੀ ਅਤੇ ਵਧੀਆ ਤਕਨਾਲੋਜੀ ਦੇ ਤੋਹਫੇ। ਇਸ ਵਿਚ ਵੀਡੀਓ ਸਟਰੀਮਰ ਤੋਂ ਲੈ ਕੇ ਵਾਇਰਲੈੱਸ ਸਪੀਕਰਜ਼ ਅਤੇ ਟੈਬਲੇਟ ਵੀ ਸ਼ਾਮਿਲ ਹਨ। 

Panasonic RP-HTX7

ਵੱਡੇ ਆਕਾਰ ਦੇ ਪਰ ਭਾਰ ''ਚ ਹਲਕੇ Panasonic RP-HTX7 ਜੋ ਬਾਹਰੀ ਆਵਾਜ਼ ਨੂੰ ਤੁਹਾਡੇ ਤੱਕ ਪਹੁੰਚਣ ਤੋਂ ਰੋਕਦੇ ਹਨ, ਇਸ ਦੀ ਕੀਮਤ ਤੁਹਾਡੇ ਲਈ ਸਿਰਫ 32 ਡਾਲਰ ਹੈ । ਇਹ ਪੰਜ ਰੰਗਾਂ ''ਚ ਮੌਜੂਦ ਹਨ ( ਕਾਲਾ, ਚਿੱਟਾ, ਲਾਲ, ਗੁਲਾਬੀ ਅਤੇ ਹਰਾ)।

JVC HA-S400 Carbon Nanotubes headphones
 
ਤੁਹਾਨੂੰ ਬੀਟਸ ਦੇ ਹੈੱਡਫੋਨਜ਼ 200 ਡਾਲਰ ਤੋਂ ਘੱਟ ਨਹੀਂ ਮਿਲ ਸਕਦੇ ਪਰ ਇਹ ਆਕਰਸ਼ਿਤ JVC ਮਾਡਲਜ਼ ਤੁਹਾਨੂੰ ਸਿਰਫ 30 ਡਾਲਰ ''ਚ ਮਿਲ ਸਕਦੇ ਹਨ। 
 
Moshi Mythro
 
ਜੇਕਰ ਤੁਸੀਂ ਇੰਨ ਈਯਰ ਫੋਨਜ਼ ''ਚ ਦਿਲਚਸਪੀ ਰਖੱਦੇ ਹੋ ਤਾਂ Moshi Mythros ਦੇ ਵਧੀਆ ਈਯਰ ਫੋਨਜ਼ ਜਿਸ ''ਚ ਕਾਲਜ਼ ਲੈਣ ਲਈ ਇੱਕ ਇੰਨਲਾਈਨ 
ਮਾਈਕ੍ਰੋਫੋਨ ਦਿੱਤਾ ਗਿਆ ਹੈ ਤੁਸੀਂ ਸਿਰਫ 30 ਡਾਲਰ ''ਚ ਖ੍ਰੀਦ ਸਕਦੇ ਹੋ। 
 
Creative Sound Blaster Jam
 
ਜਿਨ੍ਹਾਂ ਨੂੰ ਆਪਣੇ ਸਮਾਰਟਫੋਨ ਜਾਂ ਟੈਬਲੇਟ ''ਚ ਮਿਊਜ਼ਿਕ ਸੁਣਨਾ ਪਸੰਦ ਹੈ ਉਨ੍ਹਾਂ ਲਈ Creative Sound Blaster Jam  ਸਭ ਤੋਂ ਵਧੀਆ ਆਪਸ਼ਨ ਹੈ। 
ਇਹ ਪਹਿਲੇ ਵਾਇਰਲੈਸ ਬਲੂਟੁੱਥ ਹੈਡਫੋਲਜ਼ ਹਨ ਜੋ ਸਿਰਫ 50 ਡਾਲਰ ''ਚ ਖ੍ਰੀਦੇ ਜਾ ਸਕਦੇ ਹਨ।
 
Google Chromecast Audio
 
ਜੇਕਰ ਤੁਹਾਡੇ ਕੋਲ ਇੱਕ ਵਧੀਆ ਸਟੀਰੀਓ ਜਾਂ ਕੋਈ ਪੁਰਾਣਾ ਬੂਮਬਾਕਸ ਜਿਸ ਵਿਚ "aux in ਪੋਰਟ ਮੌਜੂਦ ਹੋਵੇ ਤਾਂ ਕ੍ਰੋਮਕਾਸਟ ਆਡੀਓ ਬਹੁਤ ਵਧੀਆ 
ਤੋਹਫਾ ਹੈ। Wi-Fi  ਨਾਲ ਚੱਲਣ ਵਾਲਾ ਇਹ ਆਡੀਓ ਸਿਸਟਮ ਤੁਸੀਂ ਸਿਰਫ 35 ਡਾਲਰ ''ਚ ਖ੍ਰੀਦ ਸਕਦੇ ਹੋ।  
 
Logitech X100
 
ਬਲੂਟੁੱਥ ਸਪੀਕਰਜ਼ ਅਤੇ ਮੀਨਵਾਈਲ ਵੀ ਮਿਊਜ਼ਿਕ ਨੂੰ ਪਿਆਰ ਕਰਨ ਵਾਲਿਆਂ ਲਈ ਵਧੀਆ ਆਈਡਲ ਹੈ। doughnut ਸ਼ੇਪ  ਵਾਲੇ Logitech X100 ਕਈ ਰੰਗਾਂ ''ਚ ਮੌਜੂਦ ਹਨ ਜਿਨ੍ਹਾਂ ਦੀ ਕੀਮਤ ਸਿਰਫ 40 ਡਾਲਰ ਰੱਖੀ ਗਈ ਹੈ।
 
Philips BT2500
 
ਇੱਕ ਪੁਰਾਣੇ ਟਰਾਂਜ਼ਿਸਟਰ ਰੇਡੀਓ ਦੀ ਤਰ੍ਹਾਂ ਦਿਖਣ ਵਾਲੇ Philips BT2500 ਇੱਕ ਵੱਡੇ ਐਨਾਲਾਗ ਵਾਲੀਅਮ ਡਾਇਲ ਦੇ ਨਾਲ ਵਧੀਆ ਸਾਊੰਡ ਮੁਹਈਆ ਕਰਾਉਂਦੇ ਹਨ। ਇਨ੍ਹਾਂ ਦੀ ਕੀਮਤ 70 ਡਾਲਰ ਨਿਯੁਕਤ ਕੀਤੀ ਗਈ ਹੈ।
 
Sol Republic Punk
 
ਪੂਲ, ਬੀਚ ਜਾਂ ਸ਼ਾਵਰ ਵਰਗੇ ਸਥਾਨਾਂ ''ਤੇ Sol Republic Punk  ਵਧੀਆ ਕੰਮ ਕਰਦੇ ਹਨ ਕਿਉਂਕਿ ਇਹ ਪਾਣੀ ''ਚ ਖਰਾਬ ਨਹੀਂ ਹੁੰਦੇ। ਇਨ੍ਹਾਂ ਦੀ ਅਸਲ ਕੀਮਤ 70 ਡਾਲਰ ਹੈ ਪਰ ਤੁਸੀਂ ਇਹ ਸਿਰਫ 50 ਡਾਲਰ ''ਚ ਖ੍ਰੀਦ ਸਕਦੇ ਹੋ। 
 
Philips Shoqbox Mini 
 
ਪਾਣੀ ''ਚ ਨਾ ਖਰਾਬ ਹੋਣ ਵਾਲੇ Philips Shoqbox Mini  ਹੁਣ ਸਿਰਫ 50 ਡਾਲਰ ''ਚ ਮਿਲਣਗੇ।
ਇਸ ਤੋਂ ਇਲਾਵਾ ਇਹ ਹਨ ਤਕਨਾਲਾਜੀ ਦੇ ਕੁਝ ਹੋਰ ਤੋਹਫੇ ਜੋ 50 ਡਾਲਰ ਤੱਕ ਦੀ ਕੀਮਤ ''ਚ ਮਿਲ ਸਕਦੇ ਹਨ।
JBL Clip+
Divoom Voombox Travel Bluetooth speaker
Amazon Basics Portable Bluetooth Speaker
Misfit Flash
Tylt Energi 2K
Logitech K380 Multi-device Bluetooth Keyboard
Google Chromecast (2015)
Amazon Fire TV Stick
Roku Streaming Stick
Amazon Fire tablet 

Related News