ਗੇਮ ਲਵਰਜ਼ ਲਈ ਅਸੂਸ ਨੇ ਪੇਸ਼ ਕੀਤੀ ਲੈਪਟਾਪ ਦੀ ਨਵੀਂ ਰੇਜ਼
Thursday, Jun 16, 2016 - 03:04 PM (IST)

ਜਲੰਧਰ— ਤਾਇਵਾਨ ਦੀ ਮਲਟੀਨੈਸ਼ਨਲ ਕੰਪਿਊਟਰ ਕੰਪਨੀ Asus ਨੇ ਗੇਮ ਲਵਰਜ਼ ਲਈ A540 ਅਤੇ R558UR ਲੈਪਟਾਪ ਪੇਸ਼ ਕੀਤੇ ਹਨ। ਜਿਨ੍ਹਾਂ ''ਚੋਂ R558UR ਮਾਡਲ ਮੌਜੂਦਾ R88UF ਮਾਡਲ ਦਾ ਅਪਡ੍ਰੇਟਿਡ ਵੇਰੀਅੰਟ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਲੈਪਟਾਪ USB ਟਾਈਪ-ਸੀ ਕੁਨੈਕਟੀਵਿਟੀ ਦੇ ਨਾਲ ਆਏਗਾ।
R558UR ਲੈਪਟਾਪ ਦੇ ਖਾਸ ਫੀਚਰਸ-
ਡਿਸਪਲੇ - 15.6-ਇੰਚ ਦੀ ਫੁੱਲ ਐੱਚ.ਡੀ. ਐਂਟੀ-ਗਲੇਰ
ਪ੍ਰੋਸੈਸਰ - 2.3 ਗੀਗਾਹਰਟਜ਼ ਇੰਟੈਲ ਕੋਰ ਆਈ5
ਰੈਮ - 4 ਜੀ.ਬੀ. ਡੀ.ਡੀ.ਆਰ.4
ਮੈਮਰੀ - 1 ਟੀ.ਬੀ.
ਗੇਮਿੰਗ ਕਾਰਡ - NVIDIA GeForce 930MX
ਕੈਮਰਾ - VGA ਵੈੱਬ ਕੈਮਰਾ
ਬੈਟਰੀ - 2-ਸੈੱਲ ਲੀ-ਆਇਨ ਪਾਲੀਮਰ
ਪੋਰਟ - 1xUSB 2.0, 1xUSB 3.0 and 1xUSB ਟਾਈਪ-ਸੀ
ਹੋਰ ਫੀਚਰਸ - ਹੈੱਡਫੋਨ ਜੈੱਕ, LAN ਜੈੱਕ
ਕੀਮਤ - 43,990 ਰੁਪਏ
A540LA ਲੈਪਟਾਪ ਦੇ ਖਾਸ ਫੀਚਰਸ-
ਡਿਸਪਲੇ - 15.6-ਇੰਚ 1366x768 ਪਿਕਸਲ ਫੁੱਲ ਐੱਚ.ਡੀ. ਐਂਟੀ-ਗਲੇਰ
ਪ੍ਰੋਸੈਸਰ - 2.3 ਗੀਗਾਹਰਟਜ਼ ਇੰਟੈਲ ਕੋਰ ਆਈ5
ਰੈਮ - 4 ਜੀ.ਬੀ. ਡੀ.ਡੀ.ਆਰ.3
ਮੈਮਰੀ - 1 ਟੀ.ਬੀ.
ਆਪਰੇਟਿੰਗ ਸਿਸਟਮ - ਫ੍ਰੀ DOS
ਗੇਮਿੰਗ ਕਾਰਡ - ਇੰਟੈਲ ਐੱਚ.ਡੀ. 4400 ਗ੍ਰਾਫਿਕਸ
ਕੈਮਰਾ - VGA ਵੈੱਬ ਕੈਮਰਾ
ਬੈਟਰੀ - 3-ਸੈੱਲ ਲੀ-ਅਇਨ ਪਾਲੀਮਾਰ
ਭਾਰ - 1.84 ਗਿਲੋਗ੍ਰਾਮ
ਕੀਮਤ - 20,990 ਰੁਪਏ।