ਭਾਰਤ ਲਾਂਚ ਹੋਇਆ astrum HT600 ਫੋਲਡੇਬਲ ਬਲੂਟੁੱਥ ਲੈਦਰ ਹੈੱਡਸੈੱਟ

Friday, Nov 24, 2017 - 11:58 AM (IST)

ਭਾਰਤ ਲਾਂਚ ਹੋਇਆ astrum HT600 ਫੋਲਡੇਬਲ ਬਲੂਟੁੱਥ ਲੈਦਰ ਹੈੱਡਸੈੱਟ

ਜਲੰਧਰ- ਐਸਟਰਮ ਇੰਡੀਆ ਨੇ ਵੀਰਵਾਰ ਨੂੰ ਫੋਲਡੇਬਲ ਬਲੂਟੁੱਥ HT600 ਲੈਦਰ ਹੈੱਡਸੈੱਟ ਲਾਂਚ ਕੀਤਾ, ਜਿਸ ਦੀ ਕੀਮਤ 4,990 ਰੁਪਏ ਰੱਖੀ ਗਈ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਇਸ ਹੈਡਸੈੱਟ 'ਚ ਹਾਈਟੈੱਕ ਟਵਿਸਟ ਫੋਲਡਿੰਗ ਡਿਜ਼ਾਇਨ ਹੈ, ਜੋ ਘੱਟ ਜਗ੍ਹਾਂ 'ਚ ਇਸ ਨੂੰ ਰੱਖਣ 'ਚ ਸਮਰੱਥ ਬਣਾਉਂਦਾ ਹੈ। ਇਹ ਆਪਣੇ ਆਪ ਦੇ ਹਾਰਡ ਸ਼ੇਲ ਕੇਸ ਅਤੇ ਪਾਊਚ ਦੇ ਨਾਲ ਆਉਂਦਾ ਹੈ।

ਇਹ ਬਲੂਟੁੱਥ ਵਰਜਨ 4.0 ਦਾ ਸਪੋਰਟਿਵ ਅਤੇ ਡਿਵਾਇਸ ਨੂੰ ਇਕ ਸਮੇਂ ਤੇ ਦੋ ਮੋਬਾਇਲ ਫੋਨਜ਼ ਦੇ ਨਾਲ ਪੇਅਰ ਕੀਤਾ ਜਾ ਸਕਦਾ ਹੈ।

ਹਾਂਗਕਾਂਗ ਦੀ ਐਸਟਰਮ ਇਲੈਕਟ੍ਰਾਨਿਕਸ ਦੇ ਸੀ. ਈ. ਓ ਮਨੋਜ ਕੁਮਾਰ ਪੰਸਾਰੀ ਨੇ ਕਿਹਾ, ਸਾਊਂਡ ਆਇਸੋਲੇਸ਼ਨ ਤਕਨੀਕ, ਅਤੇ ਝੁੱਕੇ ਹੋਏ ਇਅਰਕਪ ਵਾਲਾ ਹੈੱਡਸੈੱਟ ਤੁਹਾਨੂੰ ਸਾਲਾਂ ਤੱਕ ਬਿਹਤਰੀਨ  ੁਮਿਊਜ਼ੀਕ ਦਾ ਅਨੁਭਵ ਕਰਵਾਏਗਾ। ਇਸ 'ਚ ਬਿਲਟ-ਇਨ ਐੱਨ. ਐੱਫ. ਸੀ. ਹੈ ਅਤੇ ਇਹ 96 ਘੰਟਿਆਂ ਦਾ ਸਟੈਂਡ-ਬਾਇ ਟਾਈਮ ਅਤੇ 8 ਘੰਟਿਆਂ ਦਾ ਪਲੇਅ ਮੋਡ ਬੈਕਅਪ ਦਿੰਦਾ ਹੈ।


Related News