iOS 18 ਹੋਇਆ ਲਾਂਚ, ਇਨ੍ਹਾਂ 24 iPhone ਨੂੰ ਮਿਲੇਗੀ ਅਪਡੇਟ, ਇੱਥੇ ਦੇਖੋ ਪੂਰੀ ਲਿਸਟ

Thursday, Jun 13, 2024 - 12:36 AM (IST)

iOS 18 ਹੋਇਆ ਲਾਂਚ, ਇਨ੍ਹਾਂ 24 iPhone ਨੂੰ ਮਿਲੇਗੀ ਅਪਡੇਟ, ਇੱਥੇ ਦੇਖੋ ਪੂਰੀ ਲਿਸਟ

ਗੈਜੇਟ ਡੈਸਕ- ਐਪਲ ਨੇ ਆਪਣੇ WWDC 2024 ਈਵੈਂਟ 'ਚ iOS 18 ਨੂੰ ਲਾਂਚ ਕਰ ਦਿੱਤਾ ਹੈ। iOS 18 ਐਪਲ ਦਾ ਲੇਟੈਸਟ ਸਾਫਟਵੇਅਰ ਹੈ ਅਤੇ ਇਹ ਕੰਪਨੀ ਦਾ ਪਹਿਲਾ ਅਜਿਹਾ ਸਾਫਟਵੇਅਰ ਹੈ ਜਿਸ ਵਿਚ ਏ.ਆਈ. ਦਾ ਸਪੋਰਟ ਦਿੱਤਾ ਗਿਆ ਹੈ। iOS 18 ਦੇ ਨਾਲ ਕਈ ਕਸਟਮਾਈਜੇਸ਼ਨ ਫੀਚਰਜ਼ ਵੀ ਮਿਲੇ ਹਨ। ਆਏ ਉਨ੍ਹਾਂ ਸਾਰੇ ਡਿਵਾਈਸਾਂ ਦੀ ਲਿਸਟ ਦੇਖਦੇ ਹਾਂ ਜਿਨ੍ਹਾਂ ਨੂੰ iOS 18 ਦੀ ਅਪਡੇਟ ਮਿਲਣ ਵਾਲੀ ਹੈ। ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ iOS 18 ਫਿਲਹਾਲ ਸਿਰਫ ਡਿਵੈਲਪਰਾਂ ਲਈ ਉਪਲੱਬਧ ਹੈ। ਇਸਦਾ ਪਬਲਿਕ ਬੀਟਾ ਵਰਜ਼ਨ ਜੁਲਾਈ 'ਚ ਰਿਲੀਜ਼ ਹੋਵੇਗਾ। 

ਇਨ੍ਹਾਂ ਆਈਫੋਨ 'ਚ ਮਿਲੇਗਾ iOS 18 ਦਾ ਅਪਡੇਟ

iPhone XR
iPhone XS
iPhone XS Max
iPhone 11
iPhone 11 Pro
iPhone 11 Pro Max
iPhone 12
iPhone 12 Mini
iPhone 12 Pro
iPhone 12 Pro Max
iPhone 13
iPhone 13 Mini
iPhone 13 Pro
iPhone 13 Pro Max
iPhone 14
iPhone iPhone 14 Pro
iPhone 14 Plus
iPhone 14 Pro Max
iPhone 15
iPhone 15 Plus
iPhone 15 Pro
iPhone 15 Pro Max
iPhone SE 3rd Generation
iPhone SE 2nd Generation
iOS 18: Key features


author

Rakesh

Content Editor

Related News