ਪਲੇ ਸਟੋਰ ''ਤੇ ਉਪਲੱਬਧ ਹੋਈ ਨਵੀਂ ਨਿਯੂ ਈਅਰ ਕਾਊਟਡਾਊਨ ਐਪ
Sunday, Jan 01, 2017 - 11:06 AM (IST)
.jpg)
ਜਲੰਧਰ - ਨਵੇਂ ਸਾਲ ਦੇ ਖਾਸ ਮੋਕੇ ਤੇ ਪਲੇ ਸਟੋਰ ''ਤੇ ਨਵੀਂ 2017 ਨਿਊ ਈਅਰ ਕਾਊਟਡਾਊਨ ਐਪ ਲਾਂਚ ਕੀਤੀ ਗਈ ਹੈ ਜੋ ਤੁਹਾਡੇ ਸਮਾਰਟਫੋਨ ''ਤੇ ਬਿਹਤਰੀਨ ਗਰਾਫਿਕਸ ਨੂੰ ਪੇਸ਼ ਕਰੇਗੀ। ਇਸ ਐਪ ''ਚ ਨਵੇਂ ਥੀਮਸ, ਐਕਸਕਲੂਸਿਵ ਕੈਮਰਾ ਸੀਨਸ ਅਤੇ ਰੇਂਡਮ ਕਲਰ ਚੇਂਜਰ ਫੀਚਰ ਦੇਖਣ ਨੂੰ ਮਿਲੇਗਾ। ਇਹ ਐਪ ਫੋਨ ਦੇ ਵਾਲਪੇਪਰ ''ਤੇ ਰੋਸ਼ਨੀ ਅਤੇ ਆਤਿਸ਼ਬਾਜੀ ਸ਼ੋਅ ਕਰਨ ਦੇ ਨਾਲ-ਨਾਲ ਨਿਊ ਈਅਰ ਕਾਉਂਟਡਾਉਨ ਨੂੰ ਵੀ ਪਲੇ ਕਰੇਗੀ।
ਐਪ ਨੂੰ ਤੁਸੀਂ ਐਂਡ੍ਰਾਇਡ 4.0 ਅਤੇ ਇਸ ਤੋਂ ਉਪਰ ਦੇ ਵਰਜਨ ''ਤੇ ਇਨਸਟਾਲ ਕਰ ਲਾਈਵ ਵਾਲਪੇਪਰ ''ਤੇ ਸੈੱਟ ਕਰ ਸਕਦੇ ਹੋ। ਐਪ ਨੂੰ ਡਾਊਨਲੋਡ ਕਰਨ ਲਈ ਲਿੰਕ ''ਤੇ ਕਲਿੱਕ ਕਰੋ।