ਇਸ ਐਪ ਦੀ ਮਦਦ ਨਾਲ ਰਿਸ਼ਤੇਦਾਰਾਂ, ਦੋਸਤਾਂ ਨੂੰ ਦਵੋ ਨਵੇਂ ਸਾਲ ਦੀ ਵਧਾਈ

Saturday, Dec 31, 2016 - 06:07 PM (IST)

ਇਸ ਐਪ ਦੀ ਮਦਦ ਨਾਲ ਰਿਸ਼ਤੇਦਾਰਾਂ, ਦੋਸਤਾਂ ਨੂੰ ਦਵੋ ਨਵੇਂ ਸਾਲ ਦੀ ਵਧਾਈ

ਜਲੰਧਰ - ਨਵੇਂ ਸਾਲ ਦੇ ਸ਼ੁਰੂ ਹੋਣ ਨਾਲ ਕੁੱਝ ਹੀ ਘੰਟੇ ਪਹਿਲਾਂ ਪਲੇ ਸਟੋਰ ''ਤੇ ਨਵੀਂ ਹੈਪੀ ਨਿਊ ਈਅਰ ਐੱਸ. ਐੱਮ. ਐੱਸ 2017 ਐਪ ਲਾਂਚ ਕੀਤੀ ਗਈ ਹੈ ਜੋ ਤੁਹਾਡੇ ਰਿਸਤੇਦਾਰਾਂ ਨੂੰ ਵਧਾਈ ਦੇਣ ''ਚ ਤੁਹਾਡੀ ਮਦਦ ਕਰੇਗੀ। ਇਸ ਐਪ ''ਚ ਵਾਟਸਐਪ, ਫੇਸਬੁੱਕ, ਈਮੇਲ ਅਤੇ ਟੈਕਸਟ ਮੈਸੇਜ ਦੇ ਰਾਹੀਂ ਤੁਸੀਂ ਨਵੇਂ-ਨਵੇਂ ਹੈਪੀ ਨਿਊ ਈਅਰ ਮੈਸੇਜਸ ਨੂੰ ਸ਼ੇਅਰ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ''ਚ ਮੈਸੇਜ ਨੂੰ ਕਾਪੀ ਕਰਨ ਦੀ ਵੀ ਆਪਸ਼ਨ ਮੌਜੂਦ ਹੈ ।

 

ਇਸ ਐਪ ਨੂੰ ਤੁਸੀਂ ਐਂਡ੍ਰਾਇਡ 4.0 ਅਤੇ ਇਸ ਤੋਂ ਉਪਰ ਦੇ ਵਰਜਨ ''ਤੇ ਇਨਸਟਾਲ ਕਰ ਯੂਜ਼ ਕਰ ਸਕਦੇ ਹੋ। ਐਪ ਨੂੰ ਡਾਊਨਲੋਡ ਕਰਨ ਲਈ ਲਿੰਕ ''ਤੇ ਕਲਿਕ ਕਰੋ।


Related News