ਬਾਲੀਵੁੱਡ ਦੀਆਂ ਤਸਵੀਰਾਂ ਸ਼ਾਇਦ ਤੁਸੀਂ ਪਹਿਲਾਂ ਨਹੀਂ ਦੇਖੀਆਂ
Thursday, Mar 03, 2016 - 02:07 PM (IST)

ਮੁੰਬਈ : ਬਾਲੀਵੁੱਡ ਬਹੁਤ ਨਿਰਾਲਾ ਹੈ, ਇਥੇ ਰੋਜ਼ ਕੁਝ ਨਾ ਕੁਝ ਹੁੰਦਾ ਰਹਿੰਦਾ ਹੈ, ਜੋ ਲਾਈਮਲਾਈਟ ''ਚ ਆ ਹੀ ਜਾਂਦਾ ਹੈ ਪਰ ਅੱਜ ਕੁਝ ਅਜਿਹੀਆਂ ਅਣਦੇਖੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜੋ ਸ਼ਾਇਦ ਹੀ ਤੁਸੀਂ ਪਹਿਲਾਂ ਕਦੇ ਦੇਖੀਆਂ ਹੋਣ।
ਇਨ੍ਹਾਂ ਤਸਵੀਰਾਂ ''ਚ ਤੁਸੀਂ ਦੇਖ ਸਕਦੇ ਹੋ ਕਿ ਕਾਜੋਲ, ਅਜੇ ਦੇਵਗਨ ਅਤੇ ਤਨਿਸ਼ਾ ਮੁਖਰਜੀ ਨੂੰ। ਇਕ ਹੋਰ ਤਸਵੀਰ ''ਚ ਸਵਿਮ ਸੂਟ ਪਹਿਨੀਂ ਖੜ੍ਹੀ ਦਿਲਕਸ਼ ਅਦਾਕਾਰਾ ਕਾਜੋਲ ਦੀ ਅਦਾ। ਇਕ ਤਸਵੀਰ ''ਚ ਸੰਨੀ ਦਿਓਲ ਆਪਣੀ ਭੈਣ ਏਸ਼ਾ ਦਿਓਲ ਨਾਲ ਨਜ਼ਰ ਆ ਰਹੇ ਹਨ, ਜੋ ਕਿ ਅੱਜ ਤੱਕ ਪ੍ਰਸ਼ੰਸਕਾਂ ਨੇ ਨਹੀਂ ਦੇਖਿਆ ਹੋਵੇਗਾ। ਯੋ ਯੋ ਹਨੀ ਸਿੰਘ ਅਤੇ ਵਰੁਣ ਧਵਨ ਦਾ ਵੱਖਰਾ ਅੰਦਾਜ਼ ਵੀ ਸ਼ਾਇਦ ਹੀ ਤੁਸੀਂ ਪਹਿਲਾਂ ਕਦੇ ਦੇਖਿਆ ਹੋਵੇ।