ਟੀਨਾ ਦੱਤਾ ਨੇ ਬਿਖ਼ੇਰੇ ਹੁਸਨ ਦੇ ਜਲਵੇ, ਬਲੈਕ ਆਊਟਫ਼ਿਟ ’ਚ ਲੱਗ ਰਹੀ ਖੂਬਸੂਰਤ

08/14/2022 4:59:54 PM

ਬਾਲੀਵੁੱਡ ਡੈਸਕ- ਟੀ.ਵੀ ਅਦਾਕਾਰਾ ਟੀਨਾ ਦੱਤਾ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।

PunjabKesari

ਇਹ ਵੀ ਪੜ੍ਹੋ : ਪੂਲ ਕੰਢੇ ਮੌਨੀ ਰਾਏ ਕ੍ਰੌਪ ਟ੍ਰੌਪ ਅਤੇ ਮਿਨੀ ਸਕਰਟ ’ਚ ਆਈ ਨਜ਼ਰ, ਹੌਟ ਅੰਦਾਜ਼ ’ਚ ਦੇ ਰਹੀ ਪੋਜ਼ (ਦੇਖੋ ਤਸਵੀਰਾਂ)

ਟੀ.ਵੀ ਅਦਾਕਾਰਾ ਟੀਨਾ ਦੱਤਾ ਭਾਵੇਂ ਕੁਝ ਸਮੇਂ ਲਈ ਛੋਟੇ ਪਰਦੇ ਤੋਂ ਦੂਰ ਹੈ ਪਰ ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਪ੍ਰਸ਼ੰਸਕਾਂ ਨੂੰ ਅਪਡੇਟ ਦਿੰਦੀ ਰਹਿੰਦੀ ਹੈ।

PunjabKesari

ਟੀਨਾ ਦੱਤਾ ਤਸਵੀਰਾਂ ’ਚ ਬੋਲਡ ਅੰਦਾਜ਼ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੀ ਹੈ। ਟੀਨਾ ਦੱਤਾ ਜਦੋਂ ਵੀ ਤਸਵੀਰਾਂ ਸਾਂਝੀਆਂ ਕਰਦੀ  ਹੈ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਜਾਂਦੀਆਂ ਹਨ।

PunjabKesari

ਇਹ ਵੀ ਪੜ੍ਹੋ : ਨੁਸਰਤ ਭਰੂਚਾ ਵਾਈਟ ਬੈਕਲੈੱਸ ਡਰੈੱਸ ’ਚ ਲੱਗ ਰਹੀ ਬੇਹੱਦ ਗਲੈਮਰਸ (ਦੇਖੋ ਤਸਵੀਰਾਂ)

ਟੀਨਾ ਨੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੇ ਫ਼ੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ’ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਤਸਵੀਰਾਂ ’ਚ ਬਲੈਕ ਕਲਰ ਦੇ ਆਊਟਫ਼ਿਟ ਪਾਏ ਹੋਏ ਹਨ। ਬਲੈਕ ਆਊਟਫ਼ਿਟ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ, ਆਈਸ਼ੇਡ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। 

PunjabKesari

ਇਸ ਦੇ ਨਾਲ ਅਦਾਕਾਰਾ ਨੇ ਖੁੱਲ੍ਹੇ ਵਾਲ ਛੱਡੇ ਹੋਏ ਹਨ। ਟੀਨਾ ਦੇ ਈਅਰਰਿੰਗ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਦੇ ਰਹੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।

PunjabKesari

ਟੀਨਾ ਦੇ ਟੀ.ਵੀ ਸਕ੍ਰੀਨ ’ਚ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਟੀਨਾ ਦੱਤ ਜਲਦ ਹੀ ਨੂੰ ‘ਸਾਮ ਦਾਮ ਡੰਡ ਭੇਦ’ ਅਤੇ ‘ਸ਼ਾਸਤਰੀ ਸਿਰੀਅਲਸ’ ਨਾਲ ਟੀ.ਵੀ ’ਤੇ ਵਾਪਸੀ ਕਰਨ ਜਾ ਰਹੀ ਹੈ।

PunjabKesari
 


Shivani Bassan

Content Editor

Related News