‘ਭੋਪਾਲ ਗੈਸ ਤਰਾਸਦੀ ਦੀ ਇਮੇਜ ਜਾਂ ਫ਼ੁਟੇਜ ਨਹੀਂ ਸੀ, ਸਭ ਕੁਝ ਫਿਰ ਤੋਂ ਬਣਾਉਣਾ ਪਿਆ’

Tuesday, Feb 27, 2024 - 12:37 PM (IST)

‘ਭੋਪਾਲ ਗੈਸ ਤਰਾਸਦੀ ਦੀ ਇਮੇਜ ਜਾਂ ਫ਼ੁਟੇਜ ਨਹੀਂ ਸੀ, ਸਭ ਕੁਝ ਫਿਰ ਤੋਂ ਬਣਾਉਣਾ ਪਿਆ’

ਮੁੰਬਈ (ਬਿਊਰੋ) - ਯਸ਼ਰਾਜ ਫਿਲਮਜ਼ ਇਨ-ਹਾਊਸ ਤੇ ਆਦਿੱਤਿਆ ਚੋਪੜਾ ਦੇ ਨਿਰਦੇਸ਼ਨ ਹੇਠ, ਨਿਰਦੇਸ਼ਕ ਸ਼ਿਵ ਰਾਵੇਲ ਨੇ ਵਾਈ. ਆਰ. ਐੱਫ. ਗਲੋਬਲ ਹਿੱਟ ਸੀਰੀਜ਼ ‘ਰੇਲਵੇ ਮੈਨ’ ਦਿੱਤੀ ਹੈ। ਸ਼ਿਵ ਕਹਿੰਦਾ ਹੈ, “ਰਿਸਰਚ ਕਰਦੇ ਸਮੇਂ ਸਾਨੂੰ ਪਤਾ ਲੱਗਾ ਕਿ ਉਸ ਰਾਤ ਦੀਆਂ ਕੋਈ ਤਸਵੀਰਾਂ ਜਾਂ ਫੁਟੇਜ ਨਹੀਂ ਸਨ। 

ਇਹ ਖ਼ਬਰ ਵੀ ਪੜ੍ਹੋ : ਲਖਨਊ ’ਚ ਅਕਸ਼ੇ ਕੁਮਾਰ ਤੇ ਟਾਈਗਰ ਸ਼ਰਾਫ ਦੇ ਇਵੈਂਟ ’ਚ ਵੱਡਾ ਹੰਗਾਮਾ, ਲੋਕਾਂ ਨੇ ਸੁੱਟੀਆਂ ਚੱਪਲਾਂ, ਦੇਖੋ ਵੀਡੀਓ

ਇਸ ਲਈ ਸਾਨੂੰ ਸਭ ਕੁਝ ਦੁਬਾਰਾ ਬਣਾਉਣਾ ਪਿਆ। ਸਾਨੂੰ ਤੁਹਾਡੇ ਲਈ ਇਸ ਨੂੰ ਭਰੋਸੇਯੋਗ ਬਣਾਉਣਾ ਹੋਵੇਗਾ। ਦੁਨੀਆਂ ਨੂੰ ਉਸੇ ਤਰ੍ਹਾਂ ਦਿਖਾਈ ਦੇਣਾ ਚਾਹੀਦਾ ਹੈ ਜਿਵੇਂ ਉਸ ਰਾਤ ਹੋਇਆ ਸੀ। ਆਦਿ ਸਰ ਨੇ ਸੁਝਾਅ ਦਿੱਤਾ ਕਿ ਕਿਉਂ ਨਾ ਅਸੀਂ ਇਸ ਨੂੰ ਇਕ ਸ਼ੋਅ ਦੇ ਰੂਪ ’ਚ ਕਰੀਏ, ਵਾਈ. ਆਰ. ਐੱਫ. ਸਟ੍ਰੀਮਿੰਗ ’ਚ ਰੱਖਣਾ ਚਾਹੁੰਦਾ ਸੀ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News