‘ਸਲਾਰ ਪਾਰਟ-2 : ਸ਼ੌਰਿਆਂਗ ਪਰਵਮ’ ਦੀ ਸ਼ੂਟਿੰਗ 10 ਅਗਸਤ ਤੋਂ ਹੋਵੇਗੀ ਸ਼ੁਰੂ
Friday, Jul 05, 2024 - 10:57 AM (IST)

ਮੁੰਬਈ (ਬਿਊਰੋ) - ਬਾਕਸ ਆਫਿਸ 'ਤੇ 700 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਚੁੱਕੀ ਫਿਲਮ ‘ਸਲਾਰ ਪਾਰਟ 1 : ਸੀਜ਼ਫਾਇਰ’ ਦੇ ਦੂਜੇ ਪਾਰਟ ‘ਸਲਾਰ ਪਾਰਟ 2 : ਸ਼ੌਰਿਆਂਗ ਪਰਵਮ’ ਦੀ ਸ਼ੂਟਿੰਗ 10 ਅਗਸਤ ਤੋਂ ਸ਼ੁਰੂ ਹੋਣ ਜਾ ਰਹੀ ਹੈ। ‘ਸਲਾਰ ਪਾਰਟ 1 : ਸੀਜ਼ਫਾਇਰ’ ਨੂੰ ਨਿਰਦੇਸ਼ਕ ਪ੍ਰਸ਼ਾਂਤ ਨੀਲ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਕੀਮੋਥੈਰੇਪੀ ਕਰਾਉਣ ਮਗਰੋਂ ਕੁਝ ਅਜਿਹੀ ਸੀ ਹਿਨਾ ਖ਼ਾਨ ਦੀ ਹਾਲਤ, ਵੇਖ ਮਾਂ ਦੇ ਨਹੀਂ ਰੁਕੇ ਹੰਝੂ, ਵੇਖੋ ਭਾਵੁਕ ਤਸਵੀਰਾਂ
ਹੋਮਬਲੇ ਫਿਲਮਜ਼ ਤੋਂ ਮਿਲੀ ਖਬਰ ਮੁਤਾਬਕ ਪ੍ਰਭਾਸ 10 ਅਗਸਤ ਤੋਂ ਰਾਮੋਜੀ ਫਿਲਮ ਸਿਟੀ ’ਚ ‘ਸਲਾਰ ਪਾਰਟ-2’ ਦੀ ਸ਼ੂਟਿੰਗ 15 ਦਿਨਾਂ ਦੇ ਸ਼ੈਡਿਊਲ ਨਾਲ ਸ਼ੁਰੂ ਕਰਨਗੇ। ‘ਸਲਾਰ : ਪਾਰਟ 1-ਸੀਜ਼ਫਾਇਰ’ ਦੇ ਨਿਰਮਾਣ ਦੌਰਾਨ ਨਿਰਦੇਸ਼ਕ ਪ੍ਰਸ਼ਾਂਤ ਨੀਲ ਪਹਿਲਾਂ ਹੀ ਪ੍ਰਭਾਸ ਤੇ ਪ੍ਰਿਥਵੀਰਾਜ ਸੁਕੁਮਾਰਨ ਨਾਲ ਸੀਕਵਲ ਦਾ 20 ਫੀਸਦੀ ਸ਼ੂਟ ਕਰ ਚੁੱਕੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।