ਮੂਸੇਵਾਲਾ ਦੇ ਘਰ ਮੁੜ ਲੱਗੀਆਂ ਰੌਣਕਾਂ, ਖੁਸ਼ੀਆਂ-ਖੇੜਿਆਂ ਨਾਲ ਭਰਿਆ ਵਿਹੜਾ (ਤਸਵੀਰਾਂ)

Friday, Nov 22, 2024 - 03:07 PM (IST)

ਮੂਸੇਵਾਲਾ ਦੇ ਘਰ ਮੁੜ ਲੱਗੀਆਂ ਰੌਣਕਾਂ, ਖੁਸ਼ੀਆਂ-ਖੇੜਿਆਂ ਨਾਲ ਭਰਿਆ ਵਿਹੜਾ (ਤਸਵੀਰਾਂ)

ਐਂਟਰਟੇਨਮੈਂਟ ਡੈਸਕ - ਮਰਹੂਮ ਸਿੱਧੂ ਮੂਸੇਵਾਲਾ ਦੇ ਪਰਿਵਾਰ 'ਚ ਅੱਜ ਫਿਰ ਖੁਸ਼ੀਆਂ ਨੇ ਦਸਤਕ, ਜਿਸ ਦੀਆਂ ਕੁਝ ਝਲਕੀਆਂ ਸਾਹਮਣੇ ਆਈਆਂ ਹਨ। ਦਰਅਸਲ, ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਆਪਣੇ ਘਰ 'ਚ ਸੁਰੱਖਿਆ ਕਰਮੀ ਦਾ ਬਰਥਡੇ ਸੈਲੀਬ੍ਰੇਟ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ 'ਚ ਬਲਕੌਰ ਤੇ ਚਰਨ ਕੌਰ ਦੇ ਚਿਹਰੇ 'ਤੇ ਮੁਸਕਰਾਹਟ ਨਜ਼ਰ ਆ ਰਹੀ ਹੈ। 

PunjabKesari

ਦੱਸ ਦਈਏ ਕਿ ਮੂਸੇਵਾਲਾ ਦੀ ਹਵੇਲੀ 'ਚ ਇਹ ਪੁਲਸ ਕਰਮਚਾਰੀ ਕੰਮ ਕਰਦਾ ਹੈ, ਜੋ ਕਿ ਸਿੱਧੂ ਦੇ ਪਰਿਵਾਰ ਦਾ ਖ਼ਾਸ ਕਰੀਬੀ ਵੀ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਉਹ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਜਿਵੇਂ ਹੀ 'ਧਾਲੀਵਾਲ ਬਰਨਾਲਾ ਵਾਲਾ' ਨੇ ਸੋਸ਼ਲ ਮੀਡੀਆ ਪੇਜ 'ਤੇ ਸਾਂਝੀਆਂ ਕੀਤੀਆਂ ਤਾਂ ਇਹ ਹਰ ਪਾਸੇ ਪਲਾਂ 'ਚ ਵਾਇਰਲ ਹੋ ਗਈਆਂ।

PunjabKesari

ਫੈਨਜ਼ ਵਲੋਂ ਵੀ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

PunjabKesari

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News