''ਦਿ ਬਕਿੰਘਮ ਮਰਡਰਸ'' ਦਾ ਪਹਿਲਾ ਗੀਤ ''ਸਾਡਾ ਪਿਆਰ ਟੂਟ ਗਿਆ'' ਰਿਲੀਜ਼

Friday, Aug 30, 2024 - 10:35 AM (IST)

ਮੁੰਬਈ- ਏਕਤਾ ਆਰ. ਕਪੂਰ ਤੇ ਕਰੀਨਾ ਕਪੂਰ ਖਾਨ ਦੀ ਨਵੀਂ ਫਿਲਸ 'ਦਿ ਬਕਿੰਘਮ ਮਰਡਰਸ' ਦਾ ਪਹਿਲਾ ਗਾਣਾ 'ਸਾਡਾ ਪਿਆਰ ਟੂਟ ਗਿਆ' ਰਿਲੀਜ਼ ਕਰ ਦਿੱਤਾ ਗਿਆ ਹੈ। ਫਿਲਮ ਨੇ ਦਿਲਚਸਪ ਪੋਸਟਰ ਤੇ ਟੀਜ਼ਰ ਨਾਲ ਹਲਚਲ ਮਚਾ ਦਿੱਤੀ ਹੈ। ਕਰੀਨਾ ਕਪੂਰ ਖਾਨ 'ਤੇ ਫਿਲਮਾਇਆ ਗਿਆ ਇਹ ਗੀਤ ਦਿਲਚਸਪ ਹੈ ਤੇ ਇਸ ਨੂੰ ਉਦੋਂ ਰਿਲੀਜ਼ ਕੀਤਾ ਗਿਆ ਹੈ ਜਦੋਂ ਉਨ੍ਹਾਂ ਦਾ ਕਿਰਦਾਰ ਨਵੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਅਦਾਕਾਰ ਦੇ ਪਿਤਾ ਦਾ ਹੋਇਆ ਦਿਹਾਂਤ, ਪੋਸਟ ਰਾਹੀਂ ਦਿੱਤੀ ਜਾਣਕਾਰੀ

ਇਹ ਗੀਤ ਅਦਾਕਾਰਾ ਦੀ ਜਾਸੂਸ ਦੇ ਰੂਪ 'ਚ ਵੱਖ-ਵੱਖ ਭੂਮਿਕਾਵਾਂ ਨੂੰ ਦਿਖਾਉਂਦਾ ਹੈ। ਬੱਲੀ ਸਾਗੂ ਨੇ ਇਸ ਨੂੰ ਗਾਇਆ ਹੈ ਤੇ ਉਹ ਇਸ ਦੇ ਨਾਲ ਬਾਲੀਵੁੱਡ 'ਚ ਜ਼ੋਰਦਾਰ ਵਾਪਸੀ ਕਰ ਰਹੇ ਹਨ। ਫਿਲਮ 13 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News