ਅਸ਼ਲੀਲ ਤਸਵੀਰਾਂ ਨੂੰ ਲੈ ਕੇ ਕਿਮ ਨੇ ਕੀਤਾ ਵੱਡਾ ਖੁਲਾਸਾ

Wednesday, May 25, 2016 - 01:59 PM (IST)

 ਅਸ਼ਲੀਲ ਤਸਵੀਰਾਂ ਨੂੰ ਲੈ ਕੇ ਕਿਮ ਨੇ ਕੀਤਾ ਵੱਡਾ ਖੁਲਾਸਾ

ਮੁੰਬਈ—ਹਾਲੀਵੁੱਡ ਦੀ ਹੌਟ ਮਾਡਲ ਕਿਮ ਕਾਰਦਰਸ਼ੀਆਂ ਨੇ ਸੋਸ਼ਲ ਸਾਈਡ ''ਤੇ ਆਪਣੀਆਂ ਨਿਊਡ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਆਪਣੇ ਨਿਊਡ ਤਸਵੀਰਾਂ ਨੂੰ ਲੈ ਕੇ ਕਿਮ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।
ਜਾਣਕਾਰੀ ਅਨੁਸਾਰ ਕਿਮ ਨੇ ਆਪਣੇ ਫੈਨ ਨੂੰ ਵਾਅਦਾ ਕੀਤਾ ਸੀ ਕਿ ਉਹ ਲਗਾਤਾਰ ਆਪਣੀ ਨਿਊਡ ਸੈਲਫੀ ਸ਼ੇਅਰ ਕਰਦੀ ਰਹੇਗੀ। ਉਨ੍ਹਾਂ ਨੇ ਕਿਹਾ ਜਦੋਂ ਤੱਕ ਮੈਂ ਜ਼ਿੰਦਾ ਹਾਂ, ਮੇਰੇ ''ਚ ਸਾਹ ਹਨ ਉਸ ਸਮੇਂ ਤੱਕ ਮੈਂ ਇਸ ਤਰ੍ਹਾਂ ਦੀਆਂ ਸ਼ੇਅਰ ਕਰਦੀ ਰਹਾਂਗੀ। ਕਿਮ ਨੇ ਦੱਸਿਆ ਕਿ ਪਲੇਬੁਆਏ ਮੈਗਜ਼ੀਨ ਦੇ ਲਈ ਨਿਊਡ ਪੋਜ਼ ਦੇਣ ਲਈ ਉਨ੍ਹਾਂ ਦੀ ਮਾਂ ਨੇ ਕਿਹਾ ਸੀ। ਹੁਣ ਉਹ ਬਿਨ੍ਹਾਂ ਕੱਪੜਿਆ ਤੋਂ ਫੋਟੋ ਖਿਚਵਾਉਣ ਨੂੰ ਲੈ ਕੇ ਆਰਾਮ ਦਾਇਕ ਮਹਿਸੂਸ ਕਰਦੀ ਹੈ।


Related News