‘ਤਾਰੇ ਜ਼ਮੀਨ ਪਰ’ ਨੇ ਤੁਹਾਨੂੰ ਰੁਆਇਆ ਹੈ, ‘ਸਤਾਰੇ ਜ਼ਮੀਨ ਪਰ’ ਹਸਾਏਗੀ : ਆਮਿਰ

Thursday, Mar 14, 2024 - 12:27 PM (IST)

‘ਤਾਰੇ ਜ਼ਮੀਨ ਪਰ’ ਨੇ ਤੁਹਾਨੂੰ ਰੁਆਇਆ ਹੈ, ‘ਸਤਾਰੇ ਜ਼ਮੀਨ ਪਰ’ ਹਸਾਏਗੀ : ਆਮਿਰ

ਮੁੰਬਈ (ਬਿਊਰੋ) - ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਆਪਣੇ ਪ੍ਰਾਡਕਸ਼ਨ ਬੈਨਰ ਹੇਠ ਬਣੀ ਫਿਲਮ ‘ਲਪਤਾ ਲੇਡੀਜ਼’ ਨੂੰ ਲੈ ਕੇ ਸੁਰਖੀਆਂ ’ਚ ਰਹੇ ਹਨ, ਜੋ ਦੇਸ਼ ’ਚ ਹਲਚਲ ਮਚਾ ਰਹੀ ਹੈ ਕਿਉਂਕਿ ਫਿਲਮ ਨੂੰ ਹਰ ਪਾਸਿਓਂ ਸਕਾਰਾਤਮਕ ਹੁੰਗਾਰਾ ਮਿਲਿਆ ਹੈ। ਇਸ ਦੇ ਨਾਲ ਹੀ ਅਦਾਕਾਰ ਅਗਲੇ ਪ੍ਰਾਜੈਕਟ ‘ਸਿਤਾਰੇ ਜ਼ਮੀਨ ਪਰ’ ’ਚ ਆਪਣੀ ਅਦਾਕਾਰੀ ਨਾਲ ਇਕ ਵਾਰ ਫਿਰ ਦਰਸ਼ਕਾਂ ਨੂੰ ਹੈਰਾਨ ਕਰਨ ਦੀ ਤਿਆਰੀ ’ਚ ਜੁਟੇ ਹੋਏ ਹਨ। 

ਇਹ ਖ਼ਬਰ ਵੀ ਪੜ੍ਹੋ : ਦਿੱਲੀ ਤੋਂ ਕੱਟੀ ਗਈ ਹੰਸ ਰਾਜ ਹੰਸ ਦੀ ਟਿਕਟ, ਪੰਜਾਬ 'ਚ ਮੈਦਾਨ 'ਤੇ ਉਤਾਰ ਸਕਦੀ ਹੈ ਭਾਜਪਾ (ਵੀਡੀਓ)

ਆਮਿਰ ਖਾਨ ਨੇ ‘ਸਿਤਾਰੇ ਜ਼ਮੀਨ ਪਰ’ ਤੋਂ ਦਿਲਚਸਪ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਫਿਲਮ ਕ੍ਰਿਸਮਸ ਦੇ ਆਲੇ-ਦੁਆਲੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਆਮਿਰ ਨੇ ਕਿਹਾ ਕਿ ਜੇਕਰ ‘ਤਾਰੇ ਜ਼ਮੀਨ ਪਰ’ ਨੇ ਤੁਹਾਨੂੰ ਰੁਆਇਆ ਹੈ ਤਾਂ ‘ਸਿਤਾਰੇ ਜ਼ਮੀਨ ਪਰ’ ਤੁਹਾਨੂੰ ਹਸਾਏਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News