ਟੀ. ਵੀ. ''ਤੇ ਸਾਧਾਰਣ ਨਜ਼ਰ ਆਉਣ ਵਾਲੀ ਅਦਾਕਾਰਾ ਨੇ ਖੁਲ੍ਹੇਆਮ ਕੀਤਾ ਪਤੀ ਨੂੰ ਕਿੱਸ ਵੀਡੀਓ ਵਾਇਰਲ
Wednesday, Jun 08, 2016 - 12:14 PM (IST)

ਮੁੰਬਈ—ਟੀ. ਵੀ ਦਾ ਮਸ਼ਹੂਰ ਸੀਰੀਅਲ ''ਯੇ ਹੈ ਮਹੋਬਤੇ'' ''ਚ ਸ਼ਗੁਨ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਅਨਿਤਾ ਹੱਸਨੰਦਨੀ ਦਾ ਹਾਲ ''ਚ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ''ਚ ਅਨਿਤਾ ਆਪਣੇ ਪਤੀ ਰੋਹਿਤ ਰੈਡੀ ਦੇ ਨਾਲ ਰੋਮਾਂਟਿਕ ਡਾਂਸ ਕਰਦੇ ਹੋਏ ਖੁਲ੍ਹੇਆਮ ਕਿੱਸ ਕਰਦੇ ਹੋਏ ਨਜ਼ਰ ਆ ਰਹੀ ਹੈ।
ਜਾਣਕਾਰੀ ਅਨੁਸਾਰ ਤੁਸੀਂ ਇਸ ਵੀਡੀਓ ''ਚ ਦੇਖ ਸਕਦੇ ਹੋ ਕਿ ਅਨਿਤਾ ਰੋਮਾਂਟਿਕ ਅੰਦਾਜ਼ ਨਾਲ ਰੋਹਿਤ ਦੇ ਗਲੇ ਨਾਲ ਲੱਗੀ ਹੋਈ ਹੈ। ਇਸ ਦੇ ਨਾਲ ਹੀ ਉਹ ਪਿਆਰ ''ਚ ਡੁੱਬੀ ਹੋਈ ਨਜ਼ਰ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਅਨਿਤਾ ਅਕਸਰ ਇੰਸਟਾਗ੍ਰਾਮ ''ਤੇ ਨਵੀਂ ਤੋਂ ਨਵੀਂ ਤਸਵੀਰ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।