ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਸੰਨੀ ਲਿਓਨ ਦੀ ਪਤੀ ਨਾਲ ਇਹ ਵੀਡੀਓ

7/30/2020 6:05:54 PM

ਮੁੰਬਈ (ਬਿਊਰੋ) — ਬਾਲੀਵੁੱਡ ਅਤੇ ਪੋਰਨ ਸਟਾਰ ਸੰਨੀ ਲਿਓਨ ਇਨ੍ਹੀਂ ਦਿਨੀਂ ਕੈਲੇਫੋਰਨੀਆ 'ਚ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰ ਰਹੀ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਹਾਲ 'ਚ ਸੰਨੀ ਲਿਓਨ ਨੇ ਪਤੀ ਡੈਨੀਅਲ ਵੈਬਰ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਸੰਨੀ ਲਿਓਨ ਨੇ ਲਿਖਿਆ, 'ਕੀ ਕਿਸ ਨੇ ਇਸ ਦਾ ਇਸਤੇਮਾਲ ਕੀਤਾ ਹੈ? ਇਸ ਡਿਵਾਈਸ ਨੂੰ ਤਿਆਰ ਕਰਨ ਸਵਾਲ ਜੋ ਵੀ ਹੈ ਉਹ ਜੀਨੀਅਸ ਹੈ। ਇਸ ਵੀਡੀਓ 'ਚ ਉਸ ਦਾ ਪਤੀ ਮਸਾਜ ਦਾ ਆਨੰਦ ਲੈ ਰਿਹਾ ਹੈ।' ਦੱਸ ਦਈਏ ਕਿ ਸੰਨੀ ਲਿਓਨ ਅਕਸਰ ਹੀ ਆਪਣੇ ਨਿੱਜੀ ਜ਼ਿੰਦਗੀ 'ਚ ਬਿਤਾਏ ਪਲਾਂ ਨੂੰ ਵੀ ਸੋਸ਼ਲ ਮੀਡੀਆ 'ਤੇ ਸਾਂਝਾ ਕਰਦੀ ਰਹਿੰਦੀ ਹੈ।

Who has used this Head massager? Whoever invented this device is a genius 😋 Tag that friend who loves using this!! #SunnyLeone

A post shared by Sunny Leone (@sunnyleone) on Jul 10, 2020 at 10:56pm PDT

ਦੱਸ ਦਈਏ ਕਿ ਸੰਨੀ ਲਿਓਨ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਬਤੌਰ ਲੀਡ ਅਦਾਕਾਰ ਵਜੋ ਕੰਮ ਕੀਤਾ ਪਰ ਉਹ ਇੱਕ ਲੀਡ ਅਦਾਕਾਰਾ ਦੇ ਤੌਰ 'ਤੇ ਸਫ਼ਲ ਨਾ ਹੋ ਸਕੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਫ਼ਿਲਮਾਂ 'ਚ ਆਈਟਮ ਨੰਬਰ ਅਤੇ ਡਾਂਸ ਨੰਬਰ ਵੀ ਕੀਤੇ।

Missed me? Well.. I am back with a Sizzling LIVE performance that I did for #BollywoodMonster Mashup organised by @monstrartity and @td_canada.. Here is the full length performance in case you didn't watch me LIVE!! . . Produced by Suncity Media and Entertainment Pvt Ltd Directed by @dirrty99 . . Special mention to these wonderful dancers! @lunashabollywoodcompany @amnadance @mspinkyv @angela.todaro @roocckyy @apturturro @laugustino @evgeniya.karapetyan @wonderwoman_a #SunnyLeone #BabyDollisBack #Bollywood #LIVEperformance

A post shared by Sunny Leone (@sunnyleone) on Jul 27, 2020 at 1:23am PDT

ਦੱਸਣਯੋਗ ਹੈ ਕਿ ਸਾਲ 2015 'ਚ ਸੰਨੀ ਲਿਓਨ ਦੇ ਕਰੀਅਰ 'ਚ ਇਕ ਦੌਰ ਉਹ ਵੀ ਸੀ, ਜਦੋਂ ਉਹ ਭਾਰਤ 'ਚ ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ ਕੀਤੀ ਗਈ ਮਹਿਲਾ ਸੀ। ਸੰਨੀ ਦੀ ਕਿਸਮਤ 'ਬਿੱਗ ਬੌਸ' 'ਚ ਆਉਣ ਤੋਂ ਬਾਅਦ ਬਦਲੀ ਸੀ। ਸ਼ੋਅ 'ਚ ਹਿੱਸਾ ਲੈਣ ਤੋਂ ਬਾਅਦ ਹੀ ਉਸ ਨੂੰ ਫ਼ਿਲਮਾਂ ਦੇ ਆਫਰ ਆਉਣ ਲੱਗੇ ਸਨ।

Missed me? Well.. I am back with a Sizzling LIVE performance that I did for #BollywoodMonster Mashup organised by @monstrartity and @td_canada.. Here is the full length performance in case you didn't watch me LIVE!! . . Produced by Suncity Media and Entertainment Pvt Ltd Directed by @dirrty99 . . Special mention to these wonderful dancers! @lunashabollywoodcompany @amnadance @mspinkyv @angela.todaro @roocckyy @apturturro @laugustino @evgeniya.karapetyan @wonderwoman_a #SunnyLeone #BabyDollisBack #Bollywood #LIVEperformance

A post shared by Sunny Leone (@sunnyleone) on Jul 28, 2020 at 11:40pm PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

Content Editor sunita