ਅਨਾਰਕਲੀ ਸੂਟ ''ਚ ਸੰਨੀ ਲਿਓਨ ਬਣੀ ਖਿੱਚ ਦਾ ਕੇਂਦਰ, ਦੇਖੋ ਤਸਵੀਰਾਂ
Friday, Sep 13, 2024 - 04:44 PM (IST)

ਮੁੰਬਈ- ਸੰਨੀ ਲਿਓਨ ਨੇ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਆਪਣੀ ਬੇਹੱਦ ਖੂਬਸੂਰਤ ਵੀਡੀਓ ਸ਼ੇਅਰ ਕੀਤੀ ਹੈ।
ਇਸ ਵੀਡੀਓ 'ਚ ਸੰਨੀ ਗੁਲਾਬੀ ਅਨਾਰਕਲੀ ਸੂਟ 'ਚ ਕਾਫੀ ਕਿਊਟ ਲੱਗ ਰਹੀ ਹੈ।
ਵਾਲਾਂ 'ਚ ਗਜਰਾ, ਮੱਥੇ 'ਤੇ ਬਿੰਦੀਆ ਅਤੇ ਸੰਨੀ ਪੂਰੀ ਤਰ੍ਹਾਂ ਦੇਸੀ ਅੰਦਾਜ਼ 'ਚ ਨਜ਼ਰ ਆ ਰਹੀ ਸੀ।
ਸੰਨੀ ਲਿਓਨ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ।