ਸਨੀ ਲਿਓਨ ਨੇ ਦਿ ਅਲਟੀਮੇਟ ਡਾਂਸ ਐਂਥਮ ‘ਥਰਡ ਪਾਰਟੀ’ ਕੀਤਾ ਰਿਲੀਜ਼

Thursday, Nov 16, 2023 - 03:15 PM (IST)

ਸਨੀ ਲਿਓਨ ਨੇ ਦਿ ਅਲਟੀਮੇਟ ਡਾਂਸ ਐਂਥਮ ‘ਥਰਡ ਪਾਰਟੀ’ ਕੀਤਾ ਰਿਲੀਜ਼

ਮੁੰਬਈ (ਬਿਊਰੋ) - ਅਭਿਨੇਤਰੀ ਸਨੀ ਲਿਓਨ ਇਕ ਹੋਰ ਚਾਰਟਬਸਟਰ ਦੇ ਨਾਲ ਇਕ ਵਾਰ ਫਿਰ ਤੋਂ ਪਰਦੇ ’ਤੇ ਦਸਤਕ ਦੇਣ ਲਈ ਤਿਆਰ ਹੈ। ‘ਕੈਨੇਡੀ’ ਸਟਾਰ ਨੇ ਸੋਸ਼ਲ ਮੀਡੀਆ ’ਤੇ ਇਕ ਮਨਮੋਹਕ ਕੈਪਸ਼ਨ ਦੇ ਨਾਲ ਆਪਣੇ ਨਵੀਨਤਮ ਪਾਰਟੀ ਐਂਥਮ ‘ਥਰਡ ਪਾਰਟੀ’ ਲਾਂਚ ਕਰਦਿਆਂ ਆਪਣਾ ਉਤਸ਼ਾਹ ਸਾਂਝਾ ਕੀਤਾ। 

‘ਦਿਸ 15 ਨਵੰਬਰ ਵੀ ਆਰ ਟਰਨਿੰਗ ਅਪ ਵਾਲੀਅਮ ਐਂਡ ਹੀਟਿੰਗ ਦਿ ਡਾਂਸ ਫਲੋਰ ਵਿਦ ਥਰਡ ਪਾਰਟੀ! ਗੈੱਟ ਰੈਡੀ ਟੂ ਗਰੂਵ ਟੂ ਦਿ ਰਿਦਮ ਆਫ ਦਿ ਨਾਈਟ।’ ਗੀਤ ‘ਥਰਡ ਪਾਰਟੀ’ ’ਚ ਪ੍ਰਤਿਭਾਸ਼ਾਲੀ ਅਭਿਸ਼ੇਕ ਸਿੰਘ ਦੀ ਆਵਾਜ਼ ਤੇ ਅਸਾਧਾਰਨ ਆਦਿਲ ਸ਼ੇਖ ਦੁਆਰਾ ਗਤੀਸ਼ੀਲ ਕੋਰੀਓਗ੍ਰਾਫੀ ਪੇਸ਼ ਕੀਤੀ ਗਈ ਹੈ।

 


author

sunita

Content Editor

Related News