ਪੈਨ ਇੰਡੀਅਨ ਸੁਪਰਨੈਚੁਰਲ ਮਿਸਟ੍ਰੀ ਥ੍ਰਿਲਰ ’ਚ ਅਭਿਨੇ ਕਰਨਗੇ ਸੁਧੀਰ ਬਾਬੂ

Tuesday, Jul 02, 2024 - 09:41 AM (IST)

ਪੈਨ ਇੰਡੀਅਨ ਸੁਪਰਨੈਚੁਰਲ ਮਿਸਟ੍ਰੀ ਥ੍ਰਿਲਰ ’ਚ ਅਭਿਨੇ ਕਰਨਗੇ ਸੁਧੀਰ ਬਾਬੂ

ਮੁੰਬਈ (ਬਿਊਰੋ) -  ਮਸ਼ਹੂਰ ਤੇਲਗੂ ਸਟਾਰ, ਜਿਸ ਨੂੰ ‘ਨਵਾ ਧਲਾਪਤੀ’ ਵੀ ਕਿਹਾ ਜਾਂਦਾ ਹੈ, ਸੁਧੀਰ ਬਾਬੂ ਇਕ ਆਉਣ ਵਾਲੀ ਸੁਪਰਨੈਚੁਰਲ ਥ੍ਰਿਲਰ ਫਿਲਮ ਦੀ ਅਗਵਾਈ ਕਰਨਗੇ। ਡੈਬਿਊ ਕਰਨ ਵਾਲੇ ਵੈਂਕਟ ਕਲਿਆਣ ਦੁਆਰਾ ਨਿਰਦੇਸ਼ਿਤ ਫਿਲਮ ਇਕ ਅਸਾਧਾਰਨ ਸਿਨੇਮੈਟਿਕ ਅਨੁਭਵ ਪ੍ਰਦਾਨ ਕਰੇਗੀ। 

ਇਹ ਖ਼ਬਰ ਵੀ ਪੜ੍ਹੋ - ਇਤਿਹਾਸਕ ਜਿੱਤ ਮਗਰੋਂ ਦਲੇਰ ਮਹਿੰਦੀ ਦੇ ਗੀਤ 'ਤੇ ਅਰਸ਼ਦੀਪ ਤੇ ਵਿਰਾਟ ਨੇ ਪਾਇਆ ਭੰਗੜਾ, ਸਾਹਮਣੇ ਆਇਆ ਵੀਡੀਓ

14 ਜੂਨ ਨੂੰ ਪ੍ਰੀਮੀਅਰ ਹੋਈ ਥੀਏਟ੍ਰਿਕ ਰਿਲੀਜ਼ ‘ਹਰੋਮ ਹਾਰਾ’ ਦੀ ਸਫਲਤਾ ਤੋਂ ਤਾਜ਼ਾ, ਸੁਧੀਰ ਬਾਬੂ ਦੇ ਤੀਬਰ ਐਕਸ਼ਨ ਸੀਨ ਤੇ ਮਨੋਰੰਜਕ ਬਿਰਤਾਂਤ ਲਈ ਵਿਆਪਕ ਤੌਰ ’ਤੇ ਪ੍ਰਸ਼ੰਸਾ ਕੀਤੀ ਗਈ ਹੈ। ਇਹ ਫਿਲਮ ਮਾਈਥੋਲਾਜੀ ਨਾਲ ਜੁੜੇ ਭਾਰਤ ਦੇ ਕਈ ਰਹੱਸਾਂ ਤੇ ਖਜ਼ਾਨਿਆਂ ਨੂੰ ਉਜਾਗਰ ਕਰੇਗੀ। ਇਹ ਫਿਲਮ ਦਰਸ਼ਕਾਂ ਲਈ ਵਿਲੱਖਣ ਤੇ ਸ਼ਾਨਦਾਰ ਅਨੁਭਵ ਦਾ ਵਾਅਦਾ ਕਰਦੀ ਹੈ। ਪਹਿਲੀ ਝਲਕ 15 ਅਗਸਤ ਨੂੰ ਰਿਲੀਜ਼ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News