ਬਲੈਕ ਡਰੈੱਸ ''ਚ ਸੋਨਮ ਬਾਜਵਾ ਨੇ ਸਾਂਝੀਆਂ ਕੀਤੀਆਂ ਬੇਹੱਦ ਬੋਲਡ ਤਸਵੀਰਾਂ, ਫੈਨਜ਼ ਹੋਏ ਦੀਵਾਨੇ

Saturday, Aug 10, 2024 - 09:31 AM (IST)

ਜਲੰਧਰ- ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਉਹ ਆਪਣੀ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤ ਅਦਾਵਾਂ ਨੂੰ ਲੈ ਸੁਰਖੀਆਂ 'ਚ ਰਹਿੰਦੀ ਹੈ।

PunjabKesari

ਹਾਲ ਹੀ 'ਚ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉਤੇ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਕਾਫੀ ਬੋਲਡ ਡਰੈੱਸ ਪਾਈ ਹੋਈ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਦਾ ਲੁੱਕ ਕਾਫੀ ਆਕਰਸ਼ਕ ਹੈ।

PunjabKesari

ਸੋਨਮ ਬਾਜਵਾ ਨੂੰ ਇੰਸਟਾਗ੍ਰਾਮ ਉਤੇ 14 ਮਿਲੀਅਨ ਲੋਕ ਪਸੰਦ ਕਰਦੇ ਹਨ।ਸੋਨਮ ਬਾਜਵਾ ਦੀ ਪੂਰੇ ਦੇਸ਼ ਵਿੱਚ ਕਾਫੀ ਵੱਡੀ ਫੈਨ ਫਾਲੋਇੰਗ ਹੈ।ਸੋਨਮ ਦੀਆਂ ਅਦਾਵਾਂ ਅਕਸਰ ਪ੍ਰਸ਼ੰਸਕਾਂ ਨੂੰ ਖੁਸ਼ ਕਰਦੀਆਂ ਰਹਿੰਦੀਆਂ ਹਨ। 

PunjabKesari

PunjabKesari

PunjabKesari


Priyanka

Content Editor

Related News