ਸਮੁੰਦਰ ਕਿਨਾਰੇ ਸੋਨਾਕਸ਼ੀ ਸਿਨਹਾ ਨੇ ਦਿੱਤੇ ਹੌਟ ਅੰਦਾਜ਼ ''ਚ ਪੋਜ਼ (ਤਸਵੀਰਾਂ)

Friday, Apr 08, 2022 - 11:41 AM (IST)

ਸਮੁੰਦਰ ਕਿਨਾਰੇ ਸੋਨਾਕਸ਼ੀ ਸਿਨਹਾ ਨੇ ਦਿੱਤੇ ਹੌਟ ਅੰਦਾਜ਼ ''ਚ ਪੋਜ਼ (ਤਸਵੀਰਾਂ)

ਮੁੰਬਈ- 'ਦਬੰਗ' ਅਦਾਕਾਰਾ ਸੋਨਾਕਸ਼ੀ ਸਿਨਹਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਏ ਦਿਨ ਪ੍ਰਸ਼ੰਸਕਾਂ ਦੇ ਨਾਲ ਆਪਣੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਇਕ ਵਾਰ ਫਿਰ ਸੋਨਾਕਸ਼ੀ ਨੇ ਖੂਬਸੂਰਤ ਤਸਵੀਰਾਂ ਦਾ ਪ੍ਰਸ਼ੰਸਕਾਂ ਨੂੰ ਤੋਹਫਾ ਦਿੱਤਾ। 

PunjabKesari
ਅਦਾਕਾਰਾ ਨੇ ਆਪਣੀਆਂ ਕੁਝ ਨਵੀਂਆਂ ਬਿਕਨੀ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਨੂੰ ਦੇਖ ਕੇ ਤੁਸੀਂ ਵੀ ਇਹ ਕਹੋਗੇ ਕਿ ਮਾਲਦੀਵ ਦੀ ਗਰਮੀ ਇੰਝ ਹੀ ਨਹੀਂ ਵਧ ਰਹੀ ਹੈ।

PunjabKesari
ਸਾਂਝੀਆਂ ਕੀਤੀਆਂ ਇਨ੍ਹਾਂ ਤਸਵੀਰਾਂ 'ਚ ਸੋਨਾਕਸ਼ੀ ਨੇ ਬਲਿਊ ਰੰਗ ਦੀ ਬਿਕਨੀ ਦੇ ਨਾਲ ਗ੍ਰੀਨ ਰੰਗ ਦਾ ਸ਼ਰੱਗ ਕੈਰੀ ਕੀਤਾ ਹੈ।

PunjabKesari
ਉਹ ਸਮੁੰਦਰ ਕਿਨਾਰੇ ਟਹਿਲਦੇ ਹੋਏ ਕੈਮਰੇ ਦੇ ਸਾਹਮਣੇ ਦਿਲਕਸ਼ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਉਹ ਆਪਣੀ ਹੌਟ ਬਾਡੀ ਫਲਾਂਟ ਕਰ ਰਹੀ ਹੈ। ਸੋਨਾਕਸ਼ੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਢੇਰ ਸਾਰਾ ਪਿਆਰ ਬਰਸਾ ਰਹੇ ਹਨ।

PunjabKesari
ਇਸ ਤੋਂ ਪਹਿਲੇ ਸੋਨਾਕਸ਼ੀ ਨੇ ਟਰਾਂਸਪੇਰੈਂਟ ਡਰੈੱਸ 'ਚ ਆਪਣੀਆਂ ਕੁਝ ਬੋਲਡ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਜਿਸ 'ਚ ਉਹ ਬੀਚ ਵਿਚਾਲੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। 

PunjabKesari
ਕੰਮ ਦੀ ਗੱਲ ਕਰੀਏ ਤਾਂ ਸੋਨਾਕਸ਼ੀ ਅਦਾਕਾਰਾ ਹੁਮਾ ਕੁਰੈਸ਼ੀ ਨਾਲ ਫਿਲਮ 'ਡਬਲ ਐਕਸਐੱਲ' ਅਤੇ ਰਿਤੇਸ਼ ਦੇਸ਼ਮੁੱਖ ਅਤੇ ਸਾਕਿਬ ਸਲੀਮ ਦੇ ਨਾਲ 'Kakuda''ਚ ਨਜ਼ਰ ਆਵੇਗੀ।


author

Aarti dhillon

Content Editor

Related News