ਸ਼ੋਅ ‘ਗੁੰਮ ਹੈ ਕਿਸੀ ਕੇ ਪਿਆਰ ਮੇਂ’ ’ਚ ਆਉਣਗੇ ਸਿੰਗਰ ਸ਼ਾਨ

Monday, Aug 12, 2024 - 01:02 PM (IST)

ਮੁੰਬਈ (ਬਿਊਰੋ) - ਸਟਾਰ ਪਲੱਸ ਦਾ ਸ਼ੋਅ ‘ਗੁੰਮ ਹੈ ਕਿਸੀ ਕੇ ਪਿਆਰ ਮੇਂ’ ਆਪਣੀ ਦਿਲਚਸਪ ਅਤੇ ਆਕਰਸ਼ਕ ਕਹਾਣੀ ਕਾਰਨ ਬਹੁਤ ਮਸ਼ਹੂਰ ਹੋਇਆ ਹੈ। ਮੌਜੂਦਾ ਕਹਾਣੀ ਸਾਵੀ, ਰਜਤ ਅਤੇ ਸਾਈ ’ਤੇ ਕੇਂਦਰਿਤ ਹੈ। ਸਾਵੀ ਅਤੇ ਰਜਤ ਦੀ ਮੰਗਣੀ ਦਾ ਜਸ਼ਨ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। 12 ਅਗਸਤ ਨੂੰ ਇਕ ਦੋਹਰਾ ਜਸ਼ਨ ਹੋਵੇਗਾ ਸਰਾਜ ਦੇ ਪ੍ਰਸ਼ੰਸਕਾਂ ਲਈ ਇਕ ਹੋਰ ਖੁਸ਼ਖਬਰੀ ਹੈ ‘ਗੁੰਮ ਹੈ ਕਿਸ ਕੇ ਪਿਆਰ ਮੇਂ’ ਦੇ ਸਾਵੀ ਅਤੇ ਰਜਤ ਦੀ ਮੰਗਣੀ ਵਿਚ ਮਸ਼ਹੂਰ ਗਾਇਕ ਸ਼ਾਨ ਸ਼ਾਮਿਲ ਹੋਣਗੇ। 

ਇਹ ਖ਼ਬਰ ਵੀ ਪੜ੍ਹੋ -Sidharth Malhotra ਨਾਲ ਕੋਜੀ ਵੀਡੀਓ ਵਾਇਰਲ ਹੋਣ 'ਤੇ ਮਾਡਲ ਨੇ ਕਿਆਰਾ ਤੋਂ ਮੰਗੀ ਮੁਆਫ਼ੀ

ਸ਼ਾਨ ਨੇ ਕਿਹਾ ਕਿ ਸਟਾਰ ਪਲੱਸ ਦੇ ਸ਼ੋਅ ਦਾ ਹਿੱਸਾ ਬਣਨਾ ਖੁਸ਼ੀ ਦੀ ਗੱਲ ਹੈ। ਫਿਲਹਾਲ ਸਾਵੀ ਅਤੇ ਰਜਤ ਦੇ ਰਿਸ਼ਤੇ ’ਚ ਕੁਝ ਸਮੱਸਿਆਵਾਂ ਹਨ। ਮੇਰਾ ਮੰਨਣਾ ਹੈ ਕਿ ਉਨ੍ਹਾਂ ਦੇ ਮੰਗਣੀ ਸਮਾਗਮ ਵਿੱਚ ਸ਼ਾਮਿਲ ਹੋ ਕੇ ਮੈਂ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ’ਚ ਮਦਦ ਕਰ ਸਕਦਾ ਹਾਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News