ਗਾਇਕਾ ਅਫਸਾਨਾ ਖ਼ਾਨ ਨੇ ਖਰੀਦੀ ਨਵੀਂ ਲਗਜ਼ਰੀ ਕਾਰ, ਤਸਵੀਰਾਂ ਕੀਤੀਆਂ ਸਾਂਝੀਆਂ

08/26/2020 9:01:04 PM

ਜਲੰਧਰ (ਵੈੱਬ ਡੈਸਕ) — ਆਪਣੇ ਗੀਤਾਂ ਨਾਲ ਹਰ ਇੱਕ ਦੇ ਦਿਲ ਵਿਚ ਜਗ੍ਹਾ ਬਣਾਉਣ ਵਾਲੀ ਗਾਇਕਾ ਅਫਸਾਨਾ ਖ਼ਾਨ ਨੇ ਨਵੀਂ ਲਗਜ਼ਰੀ ਕਾਰ ਖਰੀਦੀ ਹੈ, ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ ਹੈ। ਇਸ ਖ਼ਾਸ ਮੌਕੇ 'ਤੇ ਗਾਇਕਾ ਅਫਸਾਨਾ ਖ਼ਾਨ ਨੇ ਕੁਝ ਤਸਵੀਰਾਂ ਅਤੇ ਵੀਡੀਓ ਵੀ ਸਾਂਝੀਆਂ ਕੀਤੀਆਂ ਹਨ। ਇਹਨਾਂ ਤਸਵੀਰਾਂ ਵਿਚ ਅਫਸਾਨਾ ਖ਼ਾਨ ਦਾ ਭਰਾ ਅਤੇ ਮਾਂ ਵੀ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਇਹ ਲਗਜ਼ਰੀ ਕਾਰ ਖਰੀਦ ਕੇ ਅਫਸਾਨਾ ਖ਼ਾਨ ਕਾਫ਼ੀ ਖੁਸ਼ ਹੈ।
 

 
 
 
 
 
 
 
 
 
 
 
 
 
 

Kia carnival Limousines in my house❤️🙏🧿🧿 Allha di Mehar wmk ❤️🙏😘 @itsafsanakhan @khudaabaksh @kiamotorsin @kiamotorsworldwide

A post shared by Afsana Khan 🌟🎤 (@itsafsanakhan) on Aug 25, 2020 at 8:55am PDT

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਫਸਾਨਾ ਖ਼ਾਨ ਕੋਲ ਸਕੋਰਪੀਓ ਗੱਡੀ ਸੀ, ਜਿਹੜੀ ਕਿ ਉਹਨਾਂ ਨੇ ਸੇਲ ਕਰ (ਵੇਚ) ਦਿੱਤੀ ਹੈ। ਹੁਣ ਅਫਸਾਨਾ ਖ਼ਾਨ ਨਵੀਂ ਖੀਅ ਕਾਰ ਦੀ ਮਾਲਕਨ ਬਣ ਗਈ ਹੈ। 

 
 
 
 
 
 
 
 
 
 
 
 
 
 

Kia carnival Limousines in my house❤️🙏🧿🧿 Allha di Mehar wmk ❤️🙏😘 @itsafsanakhan @khudaabaksh

A post shared by Afsana Khan 🌟🎤 (@itsafsanakhan) on Aug 25, 2020 at 9:08am PDT

ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉੇਹ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੀ ਹੈ। ਉਹਨਾਂ ਦੇ ਗਾਣਿਆਂ ਨੂੰ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਦਾ ਖ਼ੂਬ ਪਿਆਰ ਮਿਲ ਰਿਹਾ ਹੈ।

 
 
 
 
 
 
 
 
 
 
 
 
 
 

BADMAASHI Out Now @veetbaljit_ @itsafsanakhan @preethundalmohaliwala @goldmediaa @officialthugliferecords

A post shared by Afsana Khan 🌟🎤 (@itsafsanakhan) on Aug 25, 2020 at 5:02am PDT


sunita

Content Editor

Related News