ਪੁੱਤ ਦੇ ਇਨਸਾਫ਼ ਲਈ ਮੁੜ ਤਰਸਦੇ ਦਿਖੇ ਬਲਕੌਰ ਸਿੰਘ, ਦੇਖੋ ਵੀਡੀਓ

01/08/2023 5:40:38 PM

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦੇ ਪਿਤਾ ਦੀ ਇਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ’ਚ ਬਲਕੌਰ ਸਿੰਘ ਆਪਣੇ ਪੁੱਤ ਸਿੱਧੂ ਮੂਸੇ ਵਾਲਾ ਦੇ ਇਨਸਾਫ਼ ਲਈ ਤਰਸਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ‘ਲੌਬੀ’ ਗੀਤ ਦੇ ਵਿਵਾਦ ’ਤੇ ਬੋਲੀ ਜੈਨੀ ਜੌਹਲ, ਕੌਰ ਬੀ ਤੇ ਅਫਸਾਨਾ ਖ਼ਾਨ ਨੂੰ ਲੈ ਕੇ ਆਖੀ ਵੱਡੀ ਗੱਲ

ਸਿੱਧੂ ਮੂਸੇ ਵਾਲਾ ਦੇ ਪਿਤਾ ਕਈ ਦਿਨਾਂ ਤੋਂ ਯੂ. ਕੇ. ’ਚ ਸਨ। ਯੂ. ਕੇ. ਤੋਂ ਵਾਪਸ ਆਉਂਦਿਆਂ ਬਲਕੌਰ ਸਿੰਘ ਸਿੱਧੂ ਦੀ ਸਮਾਧ ’ਤੇ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਗੈਂਗਸਟਰਾਂ ’ਤੇ ਆਪਣਾ ਗੁੱਸਾ ਕੱਢਿਆ।

ਹੋਰ ਕੀ ਕਿਹਾ ਬਲਕੌਰ ਸਿੰਘ ਨੇ? ਇਹ ਤੁਸੀਂ ਹੇਠਾਂ ਦਿੱਤੀ ਵੀਡੀਓ ’ਤੇ ਕਲਿੱਕ ਕਰਕੇ ਦੇਖ ਸਕਦੇ ਹੋ–

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News