ਸ਼ਿਲਪਾ ਨੇ ਪਤੀ ਨਾਲ ਮਨਾਇਆ ਆਪਣਾ 41 ਵਾਂ ਜਨਮ ਦਿਨ (ਦੇਖੋ ਤਸਵੀਰਾਂ)

Wednesday, Jun 08, 2016 - 02:06 PM (IST)

 ਸ਼ਿਲਪਾ ਨੇ ਪਤੀ ਨਾਲ ਮਨਾਇਆ ਆਪਣਾ 41 ਵਾਂ ਜਨਮ ਦਿਨ (ਦੇਖੋ ਤਸਵੀਰਾਂ)

ਮੁੰਬਈ—ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਆਪਣਾ 41ਵਾਂ ਜਨਮ ਦਿਨ 8 ਜੂਨ ਸਗੋਂ ਅੱਜ ਮਨਾ ਰਹੀ ਹੈ। ਇਸ ਦਿਨ ਨੂੰ ਖਾਸ ਬਣਾਉਣ ਦੇ ਲਈ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਨੇ ਖਾਸ ਪ੍ਰਬੰਧ ਕੀਤਾ ਹੈ। ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਨੂੰ ਘਰ ਤੋਂ ਬਹੁਤ ਦੂਰ ਲੈ ਗਏ। ਰਾਜ ਕੁੰਦਰਾ ਨੇ ਉਨ੍ਹਾਂ ਦੇ ਪਸੰਦੀਦਾ ਹੋਟਲ ''ਚ ਭੋਜਨ ਕਰਵਾਇਆ। ਸ਼ਿਲਪਾ ਨੂੰ ਟਵਿੱਟਰ ''ਤੇ  ਜਨਮ ਦਿਨ ਦੀ ਮੁਬਾਰਕ ਦਿੰਦੇ ਹੋਏ ਲਿਖਿਆ, Wishing my adorable gorgeous age defying super positive fantastic hot & sexy wife a VERY HAPPY BIRTHDAY!! Love u"ਇਸ ਗੱਲ ''ਤੇ ਮੁੜ ਸ਼ਿਲਪਾ ਨੇ ਕਿਹਾ,"My fantastic amazing "superrrr se upaaarrrr" hubby. My soulmate @TheRajKundra, ThankU can''t thank God enough fr U" 
ਸ਼ਿਲਪਾ ਨੇ ਲਿਖਿਆ,"Faaab pre Birthday dinner at my fav restaurant #wasabi .Looooovin every bit. #lovesurprises #prebirthdaycelebration #amazingnight #love #unconditionallove


Related News