ਸ਼ਿਬਾਨੀ ਦਾਂਡੇਕਰ ਨੇ ਕਰਵਾਇਆ ਜ਼ਬਰਦਸਤ ਫ਼ੋਟੋਸ਼ੂਟ, ਤਸਵੀਰਾਂ ਦੇਖ ਕੇ ਰਹਿ ਜਾਣਗੀਆਂ ਅੱਖਾਂ ਖੁੱਲ੍ਹੀਆਂ

07/01/2022 3:06:38 PM

ਮੁੰਬਈ: ਬਾਲੀਵੁੱਡ ਅਦਾਕਾਰਾ ਅਤੇ ਮਾਡਲ ਸ਼ਿਬਾਨੀ ਦਾਂਡੇਕਰ ਅਕਸਰ ਆਪਣੀ ਡਰੈੱਸਿੰਗ ਸੈਂਸ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੀ ਹੈ। ਸ਼ਿਬਾਨੀ ਨੇ ਹੁਣ ਤੱਕ ਵੱਖ-ਵੱਖ ਲੁੱਕ ਦਿਖਾਈ ਹੈ। ਆਪਣੀ ਸ਼ਾਨਦਾਰ ਬ੍ਰਾਈਡਲ ਲੁੱਕ ਤੋਂ ਲੈ ਕੇ ਅਲਟਰਾ-ਗਲੈਮਰਸ ਆਫ਼ਟਰ ਪਾਰਟੀ ਲੁੱਕ ਤੱਕ ਵੱਖ ਅੰਦਾਜ਼ ਦਿਖਾਇਆ ਹੈ। ਇਸ ਵਾਰ ਦੀਵਾ ਨੇ ਡਿਜ਼ਾਈਨਰ ਅਨਾਮਿਕਾ ਖੰਨਾ ਦੇ ਪਹਿਰਾਵੇ ’ਚ ਫ਼ੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਖੂਬਸੂਰਤ ਤਸਵੀਰਾਂ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਸ਼ਿਬਾਨੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਇਹ  ਵੀ ਪੜ੍ਹੋ : ਪਤੀ ਦੀ ਪਹਿਲੀ ਬਰਸੀ ’ਤੇ ਮੰਦਿਰਾ ਨੇ ਰੱਖਿਆ ਗੁਰੂਦੁਆਰੇ ’ਚ ਅਖੰਡ ਪਾਠ, ਸੰਗਤਾਂ ਨੂੰ ਛਕਾਇਆ ਲੰਗਰ

ਲੁੱਕ ਦੀ ਗੱਲ ਕਰੀਏ ਤਾਂ ਇਨ੍ਹਾਂ ਤਸਵੀਰਾਂ ’ਚ ਸ਼ਿਬਾਨੀ ਦਾਂਡੇਕਰ ਲਾਲ ਰੰਗ ਦੇ ਖੂਬਸੂਰਤ ਪਹਿਰਾਵੇ ’ਚ ਨਜ਼ਰ ਆ ਰਹੀ ਹੈ।

PunjabKesari

ਮੋਤੀਆਂ ਦੀ ਕਢਾਈ ਵਾਲੀ ਕ੍ਰੌਪ ਕੁਰਤੀ ਅਦਾਕਾਰਾ ਨੂੰ ਬਹੁਤ ਜਾਂਚ ਰਹੀ ਹੈ। ਇਸ ਦੇ ਨਾਲ ਉਸ ਨੇ ਕੇਪ ਸਲੀਵ ਜੈਕੇਟ ਪਾਈ ਹੋਈ ਹੈ, ਜੋ ਉਸ ਦੀ ਲੁੱਕ ਨੂੰ ਹੋਰ ਵੀ ਸ਼ਾਨਦਾਰ ਬਣਾ ਰਹੀ ਹੈ।

PunjabKesari

ਇਸ ਦੇ ਸ਼ਿਬਾਨੀ ਨੇ ਹੈਵੀ ਈਅਰਰਿੰਗਸ, ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਆਪਣੇ ਸਟਾਈਲ ਨਾਲ ਅਦਾਕਾਰਾ ਲੋਕਾਂ ਨੂੰ ਦੀਵਾਨਾ ਬਣਾ ਰਹੀ ਹੈ ।

PunjabKesari

ਕੈਮਰੇ ਦੇ ਸਾਹਮਣੇ ਸ਼ਿਬਾਨੀ ਵੱਖ-ਵੱਖ ਸ਼ਾਨਦਾਰ ਪੋਜ਼ ਦੇ ਰਹੀ ਹੈ। ਪ੍ਰਸ਼ੰਸਕ ਅਦਾਕਾਰਾ ਲੁੱਕ ਨੂੰ ਬੇਹੱਦ ਪਸੰਦ ਕਰ ਰਹੇ ਹਨ।

ਇਹ  ਵੀ ਪੜ੍ਹੋ : ਆਓ ਜਾਣਿਏ ਬਾਲੀਵੁੱਡ ਸਿਤਾਰਿਆਂ ਦੇ ਮਨਪਸੰਦ ਭੋਜਨ ਬਾਰੇ

PunjabKesari
ਤੁਹਾਨੂੰ ਦੱਸ ਦੇਈਏ ਕਿ ਸ਼ਿਬਾਨੀ ਦਾਂਡੇਕਰ ਨੇ ਇਸ ਸਾਲ 20 ਫ਼ਰਵਰੀ ਨੂੰ ਐਕਟਰ ਫ਼ਰਹਾਨ ਅਖ਼ਤਰ ਨਾਲ ਵਿਆਹ ਕੀਤਾ ਸੀ। ਜੋੜੇ ਦੇ ਵਿਆਹ ’ਚ ਸਿਰਫ਼ ਉਨ੍ਹਾਂ ਦੇ ਖ਼ਾਸ ਦੋਸਤ ਅਤੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ ਸਨ। ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਈਆਂ ਸਨ।


 


Anuradha

Content Editor

Related News