ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਨੇ ਰੈੱਡ ਡਰੈੱਸ ''ਚ ਵਧਾਇਆ ਪਾਰਾ, ਹੌਟ ਲੁੱਕ ਕੀਤੀ ਫਲਾਂਟ

03/19/2024 3:26:20 PM

ਮੁੰਬਈ— 'ਪੰਜਾਬ ਦੀ ਕੈਟਰੀਨਾ' ਸ਼ਹਿਨਾਜ਼ ਗਿੱਲ ਹੁਣ ਦੇਸੀ ਗਰਲ ਤੋਂ ਗਲੈਮਰਸ ਗਰਲ ਬਣ ਗਈ ਹੈ। ਸ਼ਹਿਨਾਜ਼ ਵੈਸਟਰਨ ਡਰੈੱਸ ਤੋਂ ਲੈ ਕੇ ਸਕਿਨਫਿੱਟ ਆਊਟਫਿੱਟ ਤੱਕ ਹਰ ਲੁੱਕ 'ਚ ਕਹਿਰ ਮਚਾਉਂਦੀ ਹੈ। ਹਾਲ ਹੀ 'ਚ ਜਦੋਂ ਸ਼ਹਿਨਾਜ਼ ਸੈਕਸੀ ਲੇਡੀ ਅੰਦਾਜ਼ 'ਚ ਰੈੱਡ ਕਾਰਪੇਟ 'ਤੇ ਪਹੁੰਚੀ ਤਾਂ ਉਸ ਦੇ ਲੁੱਕ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।

PunjabKesari

ਆਪਣੇ ਲੁੱਕ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਚਮਕਦਾਰ ਲਾਲ ਰੰਗ ਦੀ ਡਰੈੱਸ 'ਚ ਕਹਿਰ ਢਾਉਂਦੀ ਨਜ਼ਰ ਆਈ। ਸ਼ਹਿਨਾਜ਼ ਦੀ ਇਸ ਡਰੈੱਸ 'ਚ ਲੋਅ ਨੈੱਕਲਾਈਨ ਹੈ, ਜਿਹੜੀ ਉਸ ਨੂੰ ਕਾਫ਼ੀ ਫੱਬ ਰਹੀ ਹੈ। ਮਿਨੀਮਲ ਮੇਕਅੱਪ, ਲਾਲ ਗੱਲ੍ਹਾਂ ਉਸ ਦੀ ਦਿੱਖ ਨੂੰ ਪਰਫੈਕਟ ਬਣਾ ਰਹੀਆਂ ਹਨ।

PunjabKesari

ਸ਼ਹਿਨਾਜ਼ ਨੇ ਇਸ ਡਰੈੱਸ ਨਾਲ ਲਾਲ ਲਿਪਸਟਿਕ ਲਗਾਈ ਹੈ, ਜੋ ਉਸ ਦੀ ਦਿੱਖ ਨੂੰ ਹੋਰ ਵੀ ਖੂਬਸੂਰਤ ਬਣਾ ਰਹੀ ਹੈ। ਆਪਣੇ ਚਮਕਦਾਰ ਚਿਹਰੇ ਅਤੇ ਮੁਸਕਰਾਉਂਦੇ ਚਿਹਰੇ ਨਾਲ ਸ਼ਹਿਨਾਜ਼ ਨੇ ਮਿੰਟਾਂ 'ਚ ਹੀ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ।

PunjabKesari

ਸ਼ਹਿਨਾਜ਼ ਕੌਰ ਗਿੱਲ ਦੇ ਇਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਹਾਏ-ਹਾਏ ਕਰ ਰਹੇ ਹਨ। ਇਸ ਦੇ ਨਾਲ ਹੀ ਸ਼ਹਿਨਾਜ਼ ਨੇ ਕੈਮਰੇ ਸਾਹਮਣੇ ਆਉਂਦੇ ਹੀ ਕਈ ਕਿੱਲਰ ਪੋਜ਼ ਵੀ ਦਿੱਤੇ ਅਤੇ ਆਪਣੀਆਂ ਖੂਬਸੂਰਤ ਅਦਾਵਾਂ ਵੀ ਫਲਾਂਟ ਕੀਤੀਆਂ।

PunjabKesari

ਸ਼ਹਿਨਾਜ਼ ਗਿੱਲ ਦੀਆਂ ਇਹ ਤਸਵੀਰਾਂ ਮਿੰਟਾਂ 'ਚ ਹੀ ਵਾਇਰਲ ਹੋ ਗਈਆਂ, ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਕੰਮ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਜਲਦ ਹੀ ਵਰੁਣ ਸ਼ਰਮਾ ਨਾਲ ਫ਼ਿਲਮ 'ਸਬ ਫਸਟ ਕਲਾਸ' 'ਚ ਨਜ਼ਰ ਆਵੇਗੀ।

PunjabKesari


sunita

Content Editor

Related News