ਬਲੈਕ ਲੈਦਰ ਡਰੈੱਸ ’ਚ ਸ਼ਹਿਨਾਜ਼ ਗਿੱਲ ਦੀਆਂ ਸਾਹਮਣੇ ਆਈਆਂ ਹੌਟ ਤੇ ਗਲੈਮਰੈੱਸ ਤਸਵੀਰਾਂ

Tuesday, May 17, 2022 - 02:06 PM (IST)

ਬਲੈਕ ਲੈਦਰ ਡਰੈੱਸ ’ਚ ਸ਼ਹਿਨਾਜ਼ ਗਿੱਲ ਦੀਆਂ ਸਾਹਮਣੇ ਆਈਆਂ ਹੌਟ ਤੇ ਗਲੈਮਰੈੱਸ ਤਸਵੀਰਾਂ

ਮੁੰਬਈ (ਬਿਊਰੋ)– ‘ਬਿੱਗ ਬੌਸ 13’ ’ਚ ਆਪਣੀਆਂ ਕਿਊਟ ਅਦਾਵਾਂ ਤੇ ਮਜ਼ੇਦਾਰ ਹਰਕਤਾਂ ਕਾਰਨ ਸ਼ਹਿਨਾਜ਼ ਗਿੱਲ ਅੱਜ ਸਾਰਿਆਂ ਦੀ ਫੇਵਰੇਟ ਬਣ ਗਈ ਹੈ। ਹਮੇਸ਼ਾ ਸਵੀਟ ਤੇ ਮਸਤੀ ’ਚ ਰਹਿਣ ਵਾਲੀ ਸ਼ਹਿਨਾਜ਼ ਨੇ ਆਪਣਾ ਨਵਾਂ ਤੇ ਗਲੈਮਰੈੱਸ ਲੁੱਕ ਵੀ ਆਪਣੇ ਪ੍ਰਸ਼ੰਸਕਾਂ ਨੂੰ ਦਿਖਾਇਆ ਹੈ।

PunjabKesari

ਉਸ ਨੇ ਹਾਲ ਹੀ ’ਚ ਡੱਬੂ ਰਤਨਾਨੀ ਲਈ ਇਕ ਫੋਟੋਸ਼ੂਟ ਕਰਵਾਇਆ ਹੈ, ਜੋ ਕਾਫੀ ਵਾਇਰਲ ਹੋ ਰਿਹਾ ਹੈ।

PunjabKesari

ਡੱਬੂ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਸ਼ਹਿਨਾਜ਼ ਗਿੱਲ ਬਲੈਕ ਲੈਦਰ ਸ਼ਾਰਟ ਡਰੈੱਸ ’ਚ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਗਿੱਲ ਕਾਫੀ ਹੌਟ ਤੇ ਗਲੈਮਰੈੱਸ ਲੱਗ ਰਹੀ ਹੈ।

PunjabKesari

ਸ਼ਹਿਨਾਜ਼ ਗਿੱਲ ਨੇ ਬਲੈਕ ਲੈਦਰ ਡਰੈੱਸ ਨਾਲ ਬਲੈਕ ਫੁਟਵਿਅਰ, ਰੈੱਡ ਲਿਪਸਟਿਕ ਤੇ ਸਮੋਕੀ ਮੇਕਅੱਪ ਕੀਤਾ ਹੈ।

PunjabKesari

ਉਸ ਦਾ ਇਹ ਲੁੱਕ ਉਸ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਸ਼ਹਿਨਾਜ਼ ਗਿੱਲ ਦਾ ਇਹ ਸ਼ੂਟ ਸਫੈਦ ਬੈਕਗਰਾਊਂਡ ’ਤੇ ਹੋਇਆ ਹੈ। ਤਸਵੀਰਾਂ ’ਚ ਨਾਲ ਯੈਲੋ ਬਾਕਸ ਵੀ ਨਜ਼ਰ ਆ ਰਿਹਾ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News