ਸ਼ਾਹਿਦ ਨੇ ਲਈ ਨਗਨ ਬਾਥਰੂਮ ਸੈਲਫੀ

Sunday, Apr 03, 2016 - 04:26 PM (IST)

 ਸ਼ਾਹਿਦ ਨੇ ਲਈ ਨਗਨ ਬਾਥਰੂਮ ਸੈਲਫੀ

ਮੁੰਬਈ  (ਇੰਟ.)-ਅੱਜਕਲ ਸੈਲਫੀ ਦਾ ਕ੍ਰੇਜ਼ ਸਾਰਿਆਂ ਵਿਚ ਹੈ ਉਹ ਆਮ ਲੋਕ ਹੋਣ ਜਾਂ ਸੈਲੀਬ੍ਰਿਟੀ। ਹੁਣ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਅਭਿਨੇਤਾ ਸ਼ਾਹਿਦ ਕਪੂਰ ਨੇ ਵੀ ਸੋਸ਼ਲ ਮੀਡੀਆ ''ਤੇ ਖੁਦ ਦੀ ਇਕ ਬਾਥਰੂਮ ਸੈਲਫੀ ਪੋਸਟ ਕੀਤੀ ਹੈ। ਉਸਦੀ ਇਹ ਸੈਲਫੀ ਹਾਲੀਵੁੱਡ ਅਦਾਕਾਰਾ ਕਿਮ ਕਾਰਦਾਸ਼ੀਆਂ ਦੇ ਸਟਾਈਲ ਦੀ ਹੈ। ਜੀ ਹਾਂ, ਜਿਸ ਤਰ੍ਹਾਂ ਕਿਮ ਨਿਊਡ ਸੈਲਫੀ ਜਾਂ ਫੋਟੋਆਂ ਸੋਸ਼ਲ ਮੀਡੀਆ ''ਤੇ ਪੋਸਟ ਕਰਦੀ ਰਹਿੰਦੀ ਹੈ ਉਂਝ ਹੀ ਸ਼ਾਹਿਦ ਨੇ ਵੀ ਖੁਦ ਦੀ ਨਿਊਡ ਸੈਲਫੀ ਸੋਸ਼ਲ ਮੀਡੀਆ ''ਤੇ ਪਾਈ ਹੈ। ਸੈਲਫੀ ਦੇ ਨਾਲ ਸ਼ਾਹਿਦ ਨੇ ਲਿਖਿਆ ਹੈ ਕਮਿੰਗ ਸੂਨ।


Related News