'ਸਾਰਿਆਂ ਤੋਂ ਸੋਹਣਾ ਰਾਜਾ ਸਾਬ੍ਹ ਏ' ਨਾਲ ਰਮੇਸ਼ ਮਹੇ ਨੇ ਕੀਲੇ ਸਰੋਤੇ
Tuesday, Aug 12, 2025 - 07:39 PM (IST)

ਜਲੰਧਰ : ਪੰਜਾਬ ਦੇ ਨੌਜਵਾਨ ਸਿੰਗਰ ਰਮੇਸ਼ ਮਹੇ ਨੇ ਆਪਣਾ ਨਵਾਂ ਧਾਰਮਿਕ ਗੀਤ 'ਸਾਰਿਆਂ ਤੋਂ ਸੋਹਣਾ ਰਾਜਾ ਸਾਬ੍ਹ ਏ' ਦਰਸ਼ਕਾਂ ਦੇ ਦਰਪੇਸ਼ ਕੀਤਾ। ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਦੱਸ ਦਈਏ ਕਿ ਇਸ ਗੀਤ ਨੂੰ US Beats & Sh. Kundan Lal Pal ਨੇ ਪੇਸ਼ ਕੀਤਾ ਹੈ। ਇਸ ਗੀਤ ਵਿਚ ਨੌਜਵਾਨ ਗਾਇਕ RAMESH MAHEY ਦਮਦਾਰ ਆਵਾਜ਼ ਦੀ ਪੇਸ਼ਕਾਰੀ ਦਿੱਤੀ ਹੈ। ਇਸ ਗਾਣੇ ਦਾ ਸੰਗੀਤ Amar da music mirror ਵੱਲੋਂ ਦਿੱਤਾ ਗਿਆ ਹੈ ਤੇ ਬੋਲ Channi Jaitewalia ਦੇ ਦਿੱਤੇ ਹੋਏ ਹਨ। ਦੱਸ ਦਈਏ ਕਿ ਨੌਜਵਾਨ ਗਾਇਕ ਰਮੇਸ਼ ਮਹੇ ਨੇ ਕੁਝ ਹੀ ਸਮੇਂ ਵਿਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ ਤੇ ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e