ਸਪਨਾ ਚੌਧਰੀ ਨੇ ਨੀਲੀ ਸਾੜੀ ’ਚ ਕਰਵਾਇਆ ਫੋਟੋਸ਼ੂਟ, ਦਿਖਾਈ ਦੇਸੀ ਅਦਾ

Sunday, Mar 07, 2021 - 12:47 PM (IST)

ਸਪਨਾ ਚੌਧਰੀ ਨੇ ਨੀਲੀ ਸਾੜੀ ’ਚ ਕਰਵਾਇਆ ਫੋਟੋਸ਼ੂਟ, ਦਿਖਾਈ ਦੇਸੀ ਅਦਾ

ਨਵੀਂ ਦਿਲੀ/ਹਰਿਆਣਾ: ਹਰਿਆਣਾ ਦਾ ਡਾਂਸਿੰਗ ਕੁਵੀਨ ਸਪਨਾ ਚੌਧਰੀ  ਇਨ੍ਹੀਂ ਦਿਨੀ ਸੋਸ਼ਲ ਮੀਡੀਆ ’ਤੇ ਖੂਬ ਛਾਈ ਹੋਈ ਹੈ। ਉਹ ਇਕ ਦੇ ਬਾਅਦ ਇਕ ਨਵੇਂ ਫੋਟੋਸ਼ੂਟ ਸ਼ੇਅਰ ਕਰ ਰਹੀ ਹੈ। ਸਪਨਾ ਨੇ ਕਈ ਵੀਡੀਓ  ਵੀ ਸਾਂਝੇ ਕੀਤੇ ਹਨ। ਸਪਨਾ ਚੌਧਰੀ ਹਰਿਆਣਵੀ ਇੰਡਸਟਰੀ ਦੇ ਇਲਾਵਾ ਬਾਲੀਵੁੱਡ ’ਚ ਵੀ ਕੰਮ ਕਰ ਚੁੱਕੀ ਹੈ। ਉਹ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਆਪਣੇ ਨਵੇਂ-ਨਵੇਂ ਅੰਦਾਜ਼ ਨਾਲ ਲੋਕਾਂ ਨੂੰ ਫੈਨ ਬਣਾ ਲੈਂਦੀ ਹੈ। 

ਇਹ ਵੀ ਪੜ੍ਹੋ  ਜਸਵਿੰਦਰ ਭੱਲਾ ਵਲੋਂ ਕਹੀ ਗੱਲ ਹੋ ਗਈ ਸੱਚੀ ‘ਨਜ਼ਰ ਲੱਗ ਗਈ ਸਰਦੂਲ ਤੇ ਨੂਰੀ ਜੀ ਦੇ ਪਿਆਰ ਨੂੰ’ (ਵੀਡੀਓ)

 

 
 
 
 
 
 
 
 
 
 
 
 
 
 
 
 

A post shared by Sapna Choudhary (@itssapnachoudhary)

ਸਟਾਈਲਿਸ਼ ਲੁੱਕ ’ਚ ਨਜ਼ਰ ਆਈ ਸਪਨਾ
ਅੱਜਕੱਲ੍ਹ ਸਪਨਾ ਚੌਧਰੀ ਨਵੇਂ-ਨਵੇਂ ਅਤੇ ਕਾਫ਼ੀ ਸਟਾਈਲਿਸ਼ ਲੁੱਕ ’ਚ ਨਜ਼ਰ ਆ ਰਹੀ ਹੈ। ਸਪਨਾ ਨੇ ਹਾਲ ਹੀ ’ਚ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ’ਤੇ ਸ਼ੇਅਰ ਕੀਤੀਆਂ ਹਨ, ਜਿਸ ’ਚ ਉਹ ਨੀਲੇ ਰੰਗ ਦੀ ਡਿਜ਼ਾਇਨਰ ਸਾੜੀ ’ਚ ਨਜ਼ਰ ਆ ਰਹੀ ਹੈ। ਵੈਸੇ ਤਾਂ ਸਪਨਾ ਚੌਧਰੀ ਅਕਸਰ ਚਰਚਾਵਾਂ ’ਚ ਰਹਿੰਦੀ ਹੈ ਪਰ ਉਨ੍ਹਾਂ ਦੀਆਂ ਇਹ ਤਸਵੀਰਾਂ ਇਕ ਵਾਰ ਫ਼ਿਰ ਫੈਨਸ ’ਚ ਛਾ ਗਈਆਂ ਹਨ। ਇਨ੍ਹਾਂ ਤਸਵੀਰਾਂ ’ਚ ਉਹ ਕਿਸੇ ਪਰੀ ਤੋਂ ਘੱਟ ਸੌਹਣੀ ਨਹੀਂ ਲੱਗ ਰਹੀ ਹੈ। ਉਨ੍ਹਾਂ ਦੀਆਂ ਇਹ ਤਸਵੀਰਾਂ ਦੇਖਣ ਦੇ ਬਾਅਦ ਲੋਕ ਖੂਬ ਕੁਮੈਂਟ ਕਰ ਰਹੇ ਹਨ। ਕੋਈ ਹਾਰਟ ਇਮੋਜ਼ੀ ਦੇ ਨਾਲ ਰਿਐਕਟ ਕਰ ਰਿਹਾ ਹੈ ਤਾਂ ਕੋਈ ਅੱਗ ਵਾਲੀ ਇਮੋਜ਼ੀ ਦੇ ਨਾਲ। 

ਇਹ ਵੀ ਪੜ੍ਹੋ ਬਠਿੰਡਾ ਦੇ ਗੱਭਰੂਆਂ ਨੇ ਢਾਈ ਲੱਖ 'ਚ ਤਿਆਰ ਕੀਤਾ ‘ਪੰਜਾਬ ਦਾ ਰਾਫੇਲ’,ਹਰ ਪਾਸੇ ਹੋ ਰਹੀ ਚਰਚਾ

PunjabKesari

ਸਪਨਾ ਦਾ ਇਹ ਲੁੱਕ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ ਅਤੇ ਇਸ ’ਚ ਕਾਫੀ ਸਟਾਈਲਿਸ਼ ਅਤੇ ਖ਼ੂਬਸੂਰਤ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ ’ਤੇ ਸਾਂਝਾ ਕਰਦੇ ਹੋਏ ਸਪਨਾ ਨੇ ਕੈਪਸ਼ਨ ’ਚ ਲਿਖਿਆ ਹੈ ਕਿ ਨੀਲਾ-ਨੀਲਾ ਚੰਨ ਦੇਖਿਆ ਗਿਆ ਹੈ ਕਿ ਸਪਨਾ ਹਰ ਰੰਗ ’ਚ ਖੂਬਸੂਰਤ ਨਜ਼ਰ ਆਉਂਦੀ ਹੈ। ਇਹ ਹੀ ਕਾਰਨ ਹੈ ਕਿ ਇਹ ਰੰਗਾਂ ਦੇ ਨਾਲ ਖੂਬ ਨਵੇਂ-ਨਵੇਂ ਤਜ਼ਰਬੇ ਕਰਦੀ ਰਹਿੰਦੀ ਹੈ। 

 
 
 
 
 
 
 
 
 
 
 
 
 
 
 
 

A post shared by Sapna Choudhary (@itssapnachoudhary)


author

Shyna

Content Editor

Related News