ਕੋਰੋਨਾ ਵਾਇਰਸ ਨੇ ਰੋਕੀ ਜ਼ਿੰਦਗੀ ਦੀ ਰਫ਼ਤਾਰ, ਇਸ ਅਦਾਕਾਰਾ ਦਾ ਵਿਆਹ ਹੋਇਆ ਮੁਲਤਵੀ

6/24/2020 11:30:27 AM

ਜਲੰਧਰ (ਬਿਊਰੋ) — ਕੋਰੋਨਾ ਵਾਇਰਸ ਕਾਰਨ ਜ਼ਿੰਦਗੀ ਦੀ ਰਫ਼ਤਾਰ ਰੁਕ ਜਿਹੀ ਗਈ ਹੈ। ਤਾਲਾਬੰਦੀ ਕਰਕੇ ਪੂਰਾ ਦੇਸ਼ ਘਰਾਂ 'ਚ ਬੰਦ ਹੋ ਕੇ ਰਹਿ ਗਿਆ ਹੈ, ਜਿਸ ਦਾ ਅਸਰ ਜਿੱਥੇ ਵਪਾਰਕ ਅਦਾਰਿਆਂ 'ਤੇ ਪਿਆ ਹੈ। ਉੱਥੇ ਹੀ ਮਨੋਰੰਜਨ ਉਦਯੋਗ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਕਈਆਂ ਸਿਤਾਰਿਆਂ ਦੇ ਤਾਂ ਵਿਆਹ ਵੀ ਇਸ ਚੱਕਰ 'ਚ ਮੁਲਤਵੀ ਹੋ ਚੁੱਕੇ ਹਨ। ਉਨ੍ਹਾਂ ਕਲਾਕਾਰਾਂ 'ਚੋਂ ਹੀ ਇੱਕ ਹੈ ਅਲੀ ਫ਼ਜ਼ਲ ਅਤੇ ਰਿਚਾ ਚੱਡਾ, ਜਿਨ੍ਹਾਂ ਦਾ ਵਿਆਹ ਇਸੇ ਮਹੀਨੇ ਤੈਅ ਹੋਇਆ ਸੀ ਪਰ ਕੋਰੋਨਾ ਵਾਇਰਸ ਕਰਕੇ ਇਹ ਵਿਆਹ ਟਾਲ ਦਿੱਤਾ ਗਿਆ ਹੈ।

 
 
 
 
 
 
 
 
 
 
 
 
 
 

#8YearsOfGangsOfWasseypur . . . 2020 saw me postponing my shaadi, rightly so, cuz this is such an unpredictable, manhoos year ! Here’s some #NagmaSwag for you, from the film that started it all for me! Enjoy. . . . #NagmaKhatoon #GangsOfWasseypur #ActorsLife #richachadda #GangsOfWasseypur #AKFPL

A post shared by Richa Chadha (@therichachadha) on Jun 22, 2020 at 1:57am PDT

ਬੀਤੇ ਦਿਨੀਂ ਵੀ ਅਦਾਕਾਰਾ ਨੇ ਕਿਹਾ ਸੀ ਕਿ ਜਦੋਂ ਸਭ ਕੁਝ ਠੀਕ ਹੋ ਜਾਵੇਗਾ ਤਾਂ ਉਹ ਵਿਆਹ ਦੇ ਬੰਧਨ 'ਚ ਬੱਝ ਜਾਣਗੇ ਪਰ ਹਾਲੇ ਤੱਕ ਕੋਰੋਨਾ ਦੇ ਕੇਸਾਂ ਨੂੰ ਠੱਲ ਨਹੀਂ ਪਈ ਹੈ, ਜਿਸ ਕਾਰਨ ਇਹ ਜੋੜੀ ਵਿਆਹ ਨਹੀਂ ਕਰਵਾ ਪਾ ਰਹੀ, ਜਿਸ ਤੋਂ ਬਾਅਦ ਅਦਾਕਾਰਾ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਕਿ ਇਹ ਸਾਲ ਹੀ ਮਨਹੂਸ ਹੈ।

 
 
 
 
 
 
 
 
 
 
 
 
 
 

Love at a dead-end is grief... RIP! Aunty, you left us yesterday... 💔but you will always be around... I will always remember you as a lady ahead of her time... a voracious reader, feminist and cupcake lover. I promise to take care of your son... hope you find your peace... And I miss you already ! 🌷🦚🌱🌸🌺🥀 Rest in peace Aunty, I am grateful that I got to know you! 💕 Ali , be brave. She wouldn’t have liked to see you sad ! 2020, this better be the last remembrance msg I write! 🙏🏽😫 . . . Rest in peace Aunty.

A post shared by Richa Chadha (@therichachadha) on Jun 18, 2020 at 11:26am PDT

ਦੱਸ ਦਈਏ ਕਿ ਅਦਾਕਾਰਾ ਦੀ ਹੋਣ ਵਾਲੀ ਸੱਸ ਦਾ ਵੀ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ, ਜਿਸ ਕਾਰਨ ਅਦਾਕਾਰਾ ਨੇ ਇਸ ਸਾਲ ਨੂੰ ਮਨਹੂਸ ਕਰਾਰ ਦਿੰਦੇ ਹੋਏ ਇਹ ਵੀਡੀਓ ਸਾਂਝਾ ਕੀਤਾ ਹੈ।

 
 
 
 
 
 
 
 
 
 
 
 
 
 

Long time no see @alifazal9 . (Surprise) . . . . When we could travel. #wishfulthinking #bae #ABaeOyeAli #richachadha #wednesday #wanderlust #globalgypsy #wannagoback

A post shared by Richa Chadha (@therichachadha) on May 13, 2020 at 8:59am PDT


sunita

Content Editor sunita