ਯੈਲੋ ਸਾੜ੍ਹੀ ''ਚ ਸਰਗੁਣ ਮਹਿਤਾ ਨੇ ਖਿੱਚਿਆ ਸਭ ਦਾ ਧਿਆਨ, ਮਿੰਟਾਂ ''ਚ ਵਾਇਰਲ ਹੋਈਆਂ ਤਸਵੀਰਾਂ
Monday, Oct 07, 2024 - 04:13 PM (IST)

ਐਂਟਰਟੇਨਮੈਂਟ ਡੈਸਕ : ਸਰਗੁਣ ਮਹਿਤਾ ਨੇ ਟੀਵੀ ਜਗਤ ਅਤੇ ਪੰਜਾਬੀ ਫ਼ਿਲਮ ਇੰਡਸਟਰੀ ’ਚ ਇੱਕ ਅਭਿਨੇਤਰੀ ਵਜੋਂ ਆਪਣੀ ਪਛਾਣ ਬਣਾਈ ਹੈ। ਹਾਲ ਹੀ 'ਚ ਸਰਗੁਣ ਮਹਿਤਾ ਨੇ ਯੈਲੋ ਸਾੜ੍ਹੀ ਲੁੱਕ 'ਚ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ।
ਸਰਗੁਣ ਦਾ ਸਾੜ੍ਹੀ ਲੁੱਕ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਤਸਵੀਰਾਂ 'ਚ ਉਹ ਯੈਲੋ ਸਾੜ੍ਹੀ ਤੇ ਜੂੜੇ 'ਤੇ ਗਜਰਾ ਲਗਾਈ ਨਜ਼ਰ ਆ ਰਹੀ, ਜੋ ਉਸ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾ ਰਿਹਾ ਹੈ।