ਹੱਥ ''ਚ ਬੋਤਲ ਫੜੇ ਸਪੇਨ ਦੀਆਂ ਸੜਕਾਂ ''ਤੇ ਘੁੰਮਦੀ ਦਿਖੀ ਪ੍ਰਿਯੰਕਾ ਚੋਪੜਾ, ਪੋਸਟ ''ਚ ਆਖੀ ਇਹ ਗੱਲ

Friday, Oct 15, 2021 - 09:18 AM (IST)

ਹੱਥ ''ਚ ਬੋਤਲ ਫੜੇ ਸਪੇਨ ਦੀਆਂ ਸੜਕਾਂ ''ਤੇ ਘੁੰਮਦੀ ਦਿਖੀ ਪ੍ਰਿਯੰਕਾ ਚੋਪੜਾ, ਪੋਸਟ ''ਚ ਆਖੀ ਇਹ ਗੱਲ

ਮੁੰਬਈ- ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਬਾਲੀਵੁੱਡ ਤੋਂ ਹਾਲੀਵੁੱਡ 'ਚ ਚੰਗੀ ਪਛਾਣ ਬਣਾਈ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਸਿਤਾਰਿਆਂ 'ਚੋਂ ਇਕ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ ਜੋ ਖੂਬ ਵਾਇਰਲ ਹੋ ਰਹੀ ਹੈ। 

Bollywood Tadka
ਤਸਵੀਰ 'ਚ ਪ੍ਰਿਯੰਕਾ ਬਲਿਊ ਟਾਪ ਅਤੇ ਸ਼ਾਰਟਸ਼ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਕਾਫੀ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਹੱਥ 'ਚ ਬੋਤਲ ਫੜੀ ਸਪੇਨ ਦੀਆਂ ਸੜਕਾਂ 'ਤੇ ਘੁੰਮਦੀ ਦਿਖਾਈ ਦੇ ਰਹੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਲਿਖਿਆ-'ਜੇਕਰ ਤੁਸੀਂ ਅੱਗ ਨਹੀਂ ਵੱਧ ਰਹੇ ਹੋ...ਤੁਸੀਂ ਪਿੱਛੇ ਡਿੱਗ ਜਾਂਦੇ ਹੋ। ਪ੍ਰਸ਼ੰਸਕ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ।

Bollywood Tadka
ਕੰਮ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਬਹੁਤ ਜਲਦ ਬਾਲੀਵੁੱਡ ਫਿਲਮ 'ਮੈਟਰਿਕਸ 4' 'ਚ ਨਜ਼ਰ ਆਉਣ ਵਾਲੀ ਹੈ। ਹਾਲ ਹੀ 'ਚ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ।

Bollywood Tadka


author

Aarti dhillon

Content Editor

Related News