·BB-9''ਚ ਪ੍ਰਿੰਸ ਤੇ ਨੋਰਾ ਦੇ ਇਜ਼ਹਾਰ-ਏ-ਮੁਹੱਬਤ ਦੀਆਂ ਤਸਵੀਰਾਂ ਹੋਈਆਂ ਵਾਇਰਲ

Saturday, Dec 26, 2015 - 05:47 PM (IST)

·BB-9''ਚ ਪ੍ਰਿੰਸ ਤੇ ਨੋਰਾ ਦੇ ਇਜ਼ਹਾਰ-ਏ-ਮੁਹੱਬਤ ਦੀਆਂ ਤਸਵੀਰਾਂ ਹੋਈਆਂ ਵਾਇਰਲ

ਮੁੰਬਈ : ਕ੍ਰਿਸਮਸ ਦੇ ਮੌਕੇ ''ਤੇ ''ਬਿਗ ਬੌਸ'' ਦੇ ਘਰ ''ਚ ਹਰ ਰੋਜ਼ ਕੁਝ ਅਜਿਹਾ ਵੱਖਰਾ ਹੋਇਆ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਜੀ ਹਾਂ, ਘਰ ਵਾਲਿਆਂ ਨੇ ਕ੍ਰਿਸਮਸ ਵਾਲੇ ਦਿਨ ਨਾ ਤਾਂ ਕਿਸੇ ਨਾਲ ਲੜਾਈ ਕੀਤੀ ਅਤੇ ਨਾ ਹੀ ਕਿਸੇ ਦੀ ਚੁਗਲੀ ਕੀਤੀ। ਘਰ ''ਚ ਜੇਕਰ ਦੇਖਣ ਨੂੰ ਮਿਲਿਆ ਤਾਂ ਬਸ ਪਿਆਰ ਹੀ ਪਿਆਰ।
''ਬਿਗ ਬੌਸ'' ਦੇ ਘਰ ਦਾ ਹੁਣ ਤੱਕ ਦਾ ਸਭ ਤੋਂ ਖਾਸ ਦਿਨ। ਇਸ ਦੌਰਾਨ ਵੀ ਨੋਰਾ ਤੇ ਪਿੰ੍ਰਸ ਵਿਚਾਲੇ ਪਿਆਰ ਹੀ ਦਿਸਿਆ। ''ਬਿਗ ਬੌਸ'' ''ਚ ਪਿਆਰ-ਮੁਹੱਬਤ ਦਾ ਇਹ ਸਫਰ ਤਾਂ ਨੋਰਾ ਦੇ ਆਉਣ ਨਾਲ ਹੀ ਸ਼ੁਰੂ ਹੋ ਗਿਆ ਸੀ ਪਰ ਹੁਣ ਤੱਕ ਦੋਹਾਂ ''ਚੋਂ ਕਿਸੇ ਵੀ ਪਿਆਰ ਦਾ ਇਜ਼ਹਾਰ ਨਹੀਂ ਕੀਤਾ ਸੀ।
ਤਾਂ ਬਸ ਪਿੰ੍ਰਸ ਨੇ ਸ਼ਰੇਆਮ ਸਵੀਕਾਰ ਕੀਤਾ ਕਿ ਉਹ ਨੋਰਾ ਨੂੰ ਬੇਹੱਦ ਪਿਆਰ ਕਰਦੇ ਹਨ। ਪਿੰ੍ਰਸ ਨੇ ਕਿਹਾ, ''''ਅਜੇ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਹੋਈ ਹੈ। ਮੈਨੂੰ ਸਮਾਂ ਚਾਹੀਦੈ। ਪਿਆਰ ਬਾਰੇ ਦੱਸਣਾ ਬਹੁਤ ਵੱਡੀ ਗੱਲ ਹੋਵੇਗੀ ਪਰ ਨੋਰਾ ਮੈਨੂੰ ਪਸੰਦ ਹੈ, ਉਨ੍ਹਾਂ ਨਾਲ ਸਮਾਂ ਬਿਤਾਉਣਾ ਪਸੰਦ ਹੈ। ਆਈ ਵਿਸ਼ ਇਸ ਸ਼ੋਅ ''ਚ ਸਾਡੇ ਵਿਚਾਲੇ ਜੋ ਸ਼ੁਰੂ ਹੋਇਆ, ਉਹ ਇਸ ਸ਼ੋਅ ਨਾਲ ਖਤਮ ਨਾ ਹੋਵੇ।'''' ਬਦਕਿਸਮਤੀ ਨੂੰ ਪ੍ਰਿੰਸ ਨੂੰ ਨੋਰਾ ਤੋਂ ਉਹੋ ਜਿਹੀ ਪ੍ਰਤੀਕਿਰਿਆ ਨਹੀਂ ਮਿਲੀ। ਉਸ ਨੇ ਕਿਹਾ, 
,"Prince is a sweet and a genuine person and she likes to spend time with him, but she hasn''t thought about love or relationship.


Related News