ਪ੍ਰਭਾਸ ਨੇ ਕੀਤੀ ‘ਸਲਾਰ : ਪਾਰਟ 1-ਸ਼ੌਰਿਆਂਗਾ ਪਰਵਮ’ ਦੀ ਸ਼ੂਟਿੰਗ

Thursday, Oct 24, 2024 - 04:22 PM (IST)

ਪ੍ਰਭਾਸ ਨੇ ਕੀਤੀ ‘ਸਲਾਰ : ਪਾਰਟ 1-ਸ਼ੌਰਿਆਂਗਾ ਪਰਵਮ’ ਦੀ ਸ਼ੂਟਿੰਗ

ਮੁੰਬਈ (ਬਿਊਰੋ) - ਹੋਮਬਲੇ ਫਿਲਮਸ ਦੀ ‘ਸਲਾਰ- ਪਾਰਟ 1 ਸੀਜ਼ਫਾਇਰ’ ਨੇ ਆਪਣੀ ਰਿਲੀਜ਼ ਤੋਂ ਬਾਅਦ ਹਲਚਲ ਮਚਾ ਦਿੱਤੀ ਹੈ। ਇਸ ਨੇ ਨਾ ਸਿਰਫ ਬਾਕਸ ਆਫਿਸ ’ਤੇ ਨਵੇਂ ਰਿਕਾਰਡ ਬਣਾਏ ਹਨ, ਸਗੋਂ ਇਸ ਦੇ ਸੀਕਵਲ ‘ਸਲਾਰ : ਪਾਰਟ 2 - ਸ਼ੌਰਿਆਂਗ ਪਰਵਮ’ ਲਈ ਦਰਸ਼ਕਾਂ ਵਿਚ ਬਹੁਤ ਉਤਸ਼ਾਹ ਪੈਦਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ ਦਾ ਵੱਡਾ ਕਦਮ, ਕਲੇਸ਼ ਤੋਂ ਬਚਣ ਲਈ ਰੱਖੀ ਚੈੱਕਬੁੱਕ

ਦਿਲਚਸਪ ਗੱਲ ਇਹ ਹੈ ਕਿ ਭਾਰਤ ਦੇ ਸਭ ਤੋਂ ਵੱਡੇ ਪੈਨ-ਇੰਡੀਆ ਸੁਪਰਸਟਾਰ ਪ੍ਰਭਾਸ ਨੇ ਆਪਣਾ ਜਨਮ ਦਿਨ ਮਨਾਉਣ ਤੋਂ ਬਾਅਦ ਆਪਣੇ ਮਚ-ਅਵੇਟਿਡ ‘ਸਲਾਰ: ਪਾਰਟ 2 - ਸ਼ੌਰਿਆਂਗ ਪਰਵਮ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News