ਸੰਗੀਤ ਜਗਤ ਨੂੰ ਵੱਡਾ ਘਾਟਾ, ਪ੍ਰਸਿੱਧ ਗੀਤਕਾਰ ਸੀਰਾ ਸਿੰਘੇਵਾਲੀਆ ਦਾ ਹੋਇਆ ਦਿਹਾਂਤ

Tuesday, Sep 27, 2022 - 02:12 PM (IST)

ਸੰਗੀਤ ਜਗਤ ਨੂੰ ਵੱਡਾ ਘਾਟਾ, ਪ੍ਰਸਿੱਧ ਗੀਤਕਾਰ ਸੀਰਾ ਸਿੰਘੇਵਾਲੀਆ ਦਾ ਹੋਇਆ ਦਿਹਾਂਤ

ਜਲੰਧਰ (ਬਿਊਰੋ) - ਪੰਜਾਬੀ ਸੰਗੀਤ ਜਗਤ ਨੂੰ ਲੈ ਕੇ ਇਸ ਵੇਲੇ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਪੰਜਾਬ ਦੇ ਮਸ਼ਹੂਰ ਗੀਤਕਾਰ ਸੀਰਾ ਸਿੰਘੇਵਾਲੀਆ ਦਾ ਦਿਹਾਂਤ ਹੋ ਗਿਆ ਹੈ। ਸੀਰਾ ਸਿੰਘੇਵਾਲੀਆ ਨੇ 'ਟੀਚਰ ਲੱਗੀ ਐ ਸਰਕਾਰੀ ਤੂੰ ਐਸ ਕਰੇਂਗਾ ਮੰਗਦੀ ਯਾਂਰਾਂ ਤੋਂ ਛੱਲਾ ਨੀ ਤੇਰੀ ਭੈਣ ਭਾਬੀਏ' ਅਤੇ 'ਸਣੇ ਸਫਾਰੀ ਚੱਕਾਂਗੇ ਤੈਨੂੰ ਵੱਡੇ ਮਿਰਜ਼ੇ ਨੂੰ' ਵਰਗੇ ਹਿੱਟ ਗੀਤ ਲਿਖੇ ਸਨ।


ਦੱਸ ਦਈਏ ਕਿ ਸੀਰਾ ਸਿੰਘੇਵਾਲੀਆ ਦੀ ਬੇਵਕਤੀ ਮੌਤ ਨਾਲ ਸੰਗੀਤ ਜਗਤ 'ਚ ਸੋਗ ਦੀ ਲਹਿਰ ਛਾ ਗਈ ਹੈ। 
 


author

sunita

Content Editor

Related News