ਪਰਿਣੀਤੀ ਚੋਪੜਾ ਨੇ ਮਾਲਦੀਵ ਤੋਂ ਸਾਂਝੀਆਂ ਕੀਤੀਆਂ ਤਸਵੀਰਾਂ, ਵ੍ਹਾਈਟ ਡਰੈੱਸ ਪਾ ਦਿੱਤੇ ਕਾਤਿਲਾਨਾ ਪੋਜ਼

Friday, Sep 24, 2021 - 12:26 PM (IST)

ਪਰਿਣੀਤੀ ਚੋਪੜਾ ਨੇ ਮਾਲਦੀਵ ਤੋਂ ਸਾਂਝੀਆਂ ਕੀਤੀਆਂ ਤਸਵੀਰਾਂ, ਵ੍ਹਾਈਟ ਡਰੈੱਸ ਪਾ ਦਿੱਤੇ ਕਾਤਿਲਾਨਾ ਪੋਜ਼

ਮੁੰਬਈ- ਅਦਾਕਾਰਾ ਪਰਿਣੀਤੀ ਚੋਪੜਾ ਇਨੀਂ ਦਿਨੀਂ ਮਾਲਦੀਵ 'ਚ ਛੁੱਟੀਆਂ ਮਨ੍ਹਾ ਰਹੀ ਹੈ। ਉਥੋਂ ਉਹ ਲਗਾਤਾਰ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕਰ ਕੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਕਹਿਰ ਢਾਹ ਰਹੀ ਹੈ। ਹਾਲ ਹੀ 'ਚ ਇਕ ਵਾਰ ਫਿਰ ਪਰਿਣੀਤੀ ਨੇ ਆਪਣੀਆਂ ਨਵੀਂਆਂ ਤਸਵੀਰਾਂ ਸ਼ੇਅਰ ਕਰਕੇ ਇੰਟਰਨੈੱਟ ਦਾ ਪਾਰਾ ਵਧਾਇਆ ਹੈ।
ਆਓ ਨਜ਼ਰ ਮਾਰਦੇ ਹਾਂ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ 'ਤੇ...

PunjabKesari
ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਪਰਿਣੀਤੀ ਵ੍ਹਾਈਟ ਡਰੈੱਸ ' ਬਹੁਤ ਖੂਬਸੂਰਤ ਲੱਗ ਰਹੀ ਹੈ।

PunjabKesari
ਅਦਾਕਾਰਾ ਨੀਲੇ ਸਮੁੰਦਰ ਦੇ ਕਿਨਾਰੇ ਸੋਫੇ ਵਾਲੇ ਝੂਲੇ 'ਤੇ ਬੈਠੀ ਇਕ ਤੋਂ ਵੱਧ ਕੇ ਇਕ ਪੋਜ਼ ਦੇ ਰਹੀ ਹੈ।

PunjabKesari
ਉੱਧਰ ਹੋਰ ਤਸਵੀਰਾਂ 'ਚ ਉਹ ਰੇਤ ਦੇ ਨਾਲ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਹਰ ਤਸਵੀਰ 'ਚ ਅਦਾਕਾਰਾ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ ਜੋ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ। 

PunjabKesari
ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਸਾਲ ਅਦਾਕਾਰਾ ਨੂੰ 'ਸੰਦੀਪ ਔਰ ਪਿੰਕੀ ਫਰਾਰ', 'ਦਿ ਗਰਲ ਆਨ ਦਿ ਟਰੇਨ' ਅਤੇ 'ਸਾਇਨਾ' ਵਰਗੀਆਂ ਤਿੰਨ ਫਿਲਮਾਂ 'ਚ ਦੇਖਿਆ ਗਿਆ ਸੀ। ਜਿਸ 'ਚ ਅਦਾਕਾਰਾ ਦਾ ਬਿਹਤਰੀਨ ਅੰਦਾਜ਼ ਦੇਖਣ ਨੂੰ ਮਿਲਿਆ ਹੈ।


author

Aarti dhillon

Content Editor

Related News