ਇਸ ਤੋਂ ਪਹਿਲਾਂ ਨਹੀਂ ਦੇਖੀਆਂ ਹੋਣਗੀਆਂ ਪਰਿਣੀਤੀ ਦੀਆਂ ਇੰਨੀਆਂ ਬੋਲਡ ਤਸਵੀਰਾਂ (ਵੀਡੀਓ)

Thursday, Dec 10, 2015 - 03:14 PM (IST)

 ਇਸ ਤੋਂ ਪਹਿਲਾਂ ਨਹੀਂ ਦੇਖੀਆਂ ਹੋਣਗੀਆਂ ਪਰਿਣੀਤੀ ਦੀਆਂ ਇੰਨੀਆਂ ਬੋਲਡ ਤਸਵੀਰਾਂ (ਵੀਡੀਓ)

ਮੁੰਬਈ : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਬਾਲੀਵੁੱਡ ''ਚ ਚਾਰ ਸਾਲ ਪੂਰੇ ਕਰ ਲਏ ਹਨ। ਇਸ ਮੌਕੇ ਉਸ ਨੇ ਇਕ ਬੇਹੱਦ ਹੌਟ ਫੋਟੋਸ਼ੂਟ ਕਰਵਾਇਆ ਹੈ। ਉਸ ਨੇ ਆਪਣੀਆਂ ਇਹ ਸਾਰੀਆਂ ਤਸਵੀਰਾਂ ਇੰਸਟਾਗ੍ਰਾਮ, ਟਵਿਟਰ ਅਤੇ ਫੇਸਬੁੱਕ ''ਤੇ ਸਾਂਝੀਆਂ ਕੀਤੀਆਂ ਹਨ।
ਪਿਛਲੇ ਕੁਝ ਮਹੀਨਿਆਂ ਤੋਂ ਪਰਿਣੀਤੀ ਚੋਪੜਾ ਸਿਰਫ ਫਿੱਟ ਹੀ ਨਹੀਂ, ਸਗੋਂ ਬੇਹੱਦ ਖੂਬਸੂਰਤ ਵੀ ਹੋ ਗਈ ਹੈ। ਇਨ੍ਹਾਂ ਤਸਵੀਰਾਂ ''ਚ ਉਹ ਕਾਫੀ ਸਲਿਮ, ਫਿੱਟ ਅਤੇ ਸਿਜ਼ਲਿੰਗ ਨਜ਼ਰ ਆ ਰਹੀ ਹੈ।
ਇਸ ਫੋਟੋਸ਼ੂਟ ਬਾਰੇ ਉਸ ਦਾ ਕਹਿਣੈ, ''''4 ਸਾਲ ਪਹਿਲਾਂ ਦੁਨੀਆ ਦੇ ਸਾਹਮਣੇ ਮੈਂ ਜਿਵੇਂ ਪੇਸ਼ ਹੋਈ ਸੀ, ਅੱਜ ਉਸ ਤੋਂ ਬਿਲਕੁਲ ਵੱਖਰੀ ਹਾਂ। ਅੱਜ ਮੈਂ ਉਹ ਹਾਂ, ਜੋ ਬਣਨਾ ਚਾਹੁੰਦੀ ਸੀ। ਇਸ ਖਾਸ ਫੋਟੋਸ਼ੂਟ ਰਾਹੀਂ ਮੈਂ ਮਜ਼ਬੂਤ ਅਤੇ ਆਤਮ-ਵਿਸ਼ਵਾਸ ਨਾਲ ਭਰਪੂਰ ਨਜ਼ਰ ਆ ਰਹੀ ਹਾਂ। ਮੈਂ ਹੋਰਾਂ ਨੂੰ ਚੁਣੌਤੀ ਦਿੰਦੀ ਹਾਂ ਕਿ ਤੁਸੀਂ ਵੀ ਇੰਝ ਕਰਕੇ ਦਿਖਾਓ ਕਿਉਂਕਿ ਮੈਨੂੰ ਯਕੀਨ ਹੈ ਕਿ ਤੁਸੀਂ ਵੀ ਇਹੋ ਜਿਹੀ ਫਿੱਗਰ ਚਾਹੋਗੇ।


Related News