ਸ਼ੈਫਾਲੀ ਜਰੀਵਾਲਾ ਤੋਂ ਬਾਅਦ ਇਕ ਹੋਰ Family Member ਦੀ ਮੌਤ, ਇਕੱਲੇ ਰਹਿ ਗਏ ਪਰਾਗ ਤਿਆਗੀ

Thursday, Jul 23, 2026 - 11:58 AM (IST)

ਸ਼ੈਫਾਲੀ ਜਰੀਵਾਲਾ ਤੋਂ ਬਾਅਦ ਇਕ ਹੋਰ Family Member ਦੀ ਮੌਤ, ਇਕੱਲੇ ਰਹਿ ਗਏ ਪਰਾਗ ਤਿਆਗੀ

ਮੁੰਬਈ (ਏਜੰਸੀ)- ਅਦਾਕਾਰ ਪਰਾਗ ਤਿਆਗੀ ਦੇ ਪਾਲਤੂ ਕੁੱਤੇ ਸਿੰਬਾ ਦੀ ਮੌਤ ਹੋ ਗਈ ਹੈ। ਵੀਰਵਾਰ ਨੂੰ ਪਰਾਗ ਨੇ ਸ਼ੈਫਾਲੀ ਅਤੇ ਉਨ੍ਹਾਂ ਦੇ ਪਿਆਰੇ ਪਾਲਤੂ ਕੁੱਤੇ ਸਿੰਬਾ ਦੀ ਇੱਕ ਥ੍ਰੋਬੈਕ ਵੀਡੀਓ ਸਾਂਝੀ ਕਰਕੇ ਸਿੰਬਾ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ: ਚੁੱਪ-ਚਾਪ ਖੜ੍ਹੀ 'ਧੁਰੰਦਰ' ਅਦਾਕਾਰਾ ਨੂੰ ਚੁੱਕ ਕੇ ਲੈ ਗਈ ਪੁਲਸ ! ਜਾਣੋ ਕੀ ਹੈ ਪੂਰਾ ਮਾਮਲਾ

PunjabKesari

ਪਰਾਗ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਉਨ੍ਹਾਂ ਦੀ ਮਰਹੂਮ ਪਤਨੀ ਸ਼ੈਫਾਲੀ ਜਰੀਵਾਲਾ, ਸਿੰਬਾ ਨਾਲ ਹਰੇ ਭਰੇ ਲਾਅਨ ਵਿੱਚ ਸਮਾਂ ਬਿਤਾਉਂਦੀ ਨਜ਼ਰ ਆ ਰਹੀ ਹੈ। ਵੀਡੀਓ ਦੇ ਨਾਲ ਪਰਾਗ ਨੇ ਭਾਵੁਕ ਨੋਟ ਲਿਖਦਿਆਂ ਕਿਹਾ, "ਹੁਣ ਮੰਮਾ ਇਕੱਲੀ ਨਹੀਂ ਹੈ, ਸਿੰਬਾ ਆਪਣੀ ਮੰਮਾ ਨਾਲ ਖੁਸ਼ ਹੈ...ਦੂਜੇ ਪਾਸੇ ਤੁਹਾਨੂੰ ਦੋਵਾਂ ਨੂੰ ਮਿਲਣ ਲਈ ਮੈਂ ਹੋਰ ਇੰਤਜ਼ਾਰ ਨਹੀਂ ਕਰ ਸਕਦਾ।" 

ਇਹ ਵੀ ਪੜ੍ਹੋ: 'ਮਰਦੇ ਦਮ ਤੱਕ ਰੱਖਿਆ ਕਰਾਂਗਾ...'; ਰਾਘਵ ਨੇ ਸ਼ਹਿਨਾਜ਼ ਗਿੱਲ ਨਾਲ ਡੇਟਿੰਗ ਦੀਆਂ ਅਫਵਾਹਾਂ 'ਤੇ ਪਹਿਲੀ ਵਾਰ ਚੁੱਪੀ ਤੋੜੀ

PunjabKesari

ਦੱਸ ਦੇਈਏ ਕਿ ਸ਼ੈਫਾਲੀ ਜਰੀਵਾਲਾ ਦਾ 27 ਜੂਨ 2025 ਨੂੰ ਦਿਹਾਂਤ ਹੋ ਗਿਆ ਸੀ। ਪਰਾਗ ਅਤੇ ਸ਼ੈਫਾਲੀ ਨੇ 2014 ਵਿੱਚ ਵਿਆਹ ਕੀਤਾ ਸੀ ਅਤੇ ਆਪਣੇ ਪਾਲਤੂ ਸਿੰਬਾ ਨੂੰ ਹੀ ਆਪਣਾ ਇਕਲੌਤਾ ਬੱਚਾ ਮੰਨਦੇ ਸਨ। ਹੁਣ ਸਿੰਬਾ ਦੇ ਚਲੇ ਜਾਣ ਨਾਲ ਪਰਾਗ ਇਕ ਵਾਰ ਮੁੜ ਡੂੰਘੇ ਸਦਮੇ ਵਿੱਚ ਹਨ।

ਇਹ ਵੀ ਪੜ੍ਹੋ: ਰਿਲੀਜ਼ ਤੋਂ ਪਹਿਲਾਂ ਹੀ ਇਸ ਫਿਲਮ ਨੇ ਕਰ ਲਈ 27 ਕਰੋੜ ਦੀ ਕਮਾਈ ! ਵਿਕ ਗਈਆਂ 6 ਲੱਖ ਤੋਂ ਵੱਧ ਟਿਕਟਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News