ਨੋਰਾ ਫਤੇਹੀ ਨੇ ਹੌਟ ਲੁੱਕ 'ਚ ਦਿੱਤੇ ਬੋਲਡ ਪੋਜ਼, ਤਸਵੀਰਾਂ ਵਾਇਰਲ

09/27/2021 5:28:43 PM

ਮੁੰਬਈ (ਬਿਊਰੋ) - ਹਾਲ ਹੀ 'ਚ ਅਦਾਕਾਰਾ ਨੋਰਾ ਫਤੇਹੀ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਕਾਫ਼ੀ ਸ਼ਾਨਦਾਰ ਲੁੱਕ 'ਚ ਨਜ਼ਰ ਆ ਰਹੀ ਹੈ। 

PunjabKesari

ਦਰਅਸਲ, ਨੋਰਾ ਫਤੇਹੀ ਨੇ ਆਪਣੀ ਪਹਿਲੀ ਫੈਸ਼ਨ ਫ਼ਿਲਮ 'ਚ ਮਸ਼ਹੂਰ ਫੈਸ਼ਨ ਡਿਜ਼ਾਈਨਰ ਅਬੂ ਜਾਨੀ ਤੇ ਸੰਦੀਪ ਖੋਸਲਾ ਨੂੰ ਸ਼ਾਮਲ ਕੀਤਾ ਹੈ। ਨੋਰਾ ਫਤੇਹੀ ਨੂੰ ਆਖਰੀ ਵਾਰ 'ਸਟ੍ਰੀਟ ਡਾਂਸਰ 3 ਡੀ' 'ਚ ਵੱਡੇ ਪਰਦੇ 'ਤੇ ਦੇਖਿਆ ਗਿਆ ਸੀ। 

PunjabKesari

ਇਨ੍ਹਾਂ ਤਸਵੀਰਾਂ 'ਚ ਨੋਰਾ ਫਤੇਹੀ ਥਾਈ ਸਲਿਟ ਗਾਊਨ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।  ਇਸ ਤੋਂ ਇਲਾਵਾ ਨੋਰਾ ਫਤੇਹੀ ਨੇ ਹਾਰ ਨਾਲ ਮੇਲ ਖਾਂਦੀਆਂ ਈਅਰਰਿੰਗਸ ਵੀ ਪਾਈਆਂ ਹੋਈਆਂ ਹਨ। 

PunjabKesari

ਉਸ ਨੇ ਆਪਣਾ ਨੈੱਟ ਦੁਪੱਟਾ ਮੋਢੇ 'ਤੇ ਬੰਨ੍ਹਿਆ ਹੋਇਆ ਹੈ। ਨੋਰਾ ਫਤੇਹੀ ਮਸ਼ਹੂਰ ਡਿਜ਼ਾਈਨਰ ਅਬੂ ਜਾਨੀ ਤੇ ਸੰਦੀਪ ਖੋਸਲਾ ਦੇ ਨਾਲ ਮਿਲ ਕੇ ਆਪਣੀ ਪਹਿਲੀ ਫੈਸ਼ਨ ਫ਼ਿਲਮ ਦਾ ਹਿੱਸਾ ਰਹੀ ਹੈ।

PunjabKesari

ਨੋਰਾ ਦੀ ਇਹ ਹੈਰਾਨਕੁਨ ਦਿੱਖ ਇੰਟਰਨੈਟ 'ਤੇ ਧਮਾਲ ਮਚਾ ਰਹੀ ਹੈ।

PunjabKesari

ਨੋਰਾ ਫਤੇਹੀ ਦਾ ਇਹ ਅੰਦਾਜ਼ ਉਸ ਦੇ ਪ੍ਰਸ਼ੰਸਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਨੋਰਾ ਫਤੇਹੀ ਨੂੰ ਆਖਰੀ ਵਾਰ 'ਸਟ੍ਰੀਟ ਡਾਂਸਰ 3 ਡੀ' 'ਚ ਵੱਡੇ ਪਰਦੇ 'ਤੇ ਦੇਖਿਆ ਗਿਆ ਸੀ।

PunjabKesari

PunjabKesari

PunjabKesari


sunita

Content Editor

Related News