ਸੋਸ਼ਲ ਮੀਡੀਆ ''ਤੇ ਲੀਕ ਹੋਈ ਨੋਰਾ ਫਤੇਹੀ ਅਤੇ ਗੁਰੂ ਰੰਧਾਵਾ ਦੀ ਇਹ ਵੀਡੀਓ

10/14/2020 4:56:17 PM

ਨਵੀਂ ਦਿੱਲੀ (ਬਿਊਰੋ) : ਆਪਣੇ ਸਿਜ਼ਲਿੰਗ ਡਾਂਸ ਨਾਲ ਪ੍ਰਭਾਵਿਤ ਕਰਨ ਵਾਲੀ ਨੋਰਾ ਫਤੇਹੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਰਿਹਰਸਲ ਵੀਡੀਓ ਨਾਲ ਗਾਣੇ ਦੀ ਹੁਕਲਾਈਨ ਦਾ ਵੀ ਪਤਾ ਚੱਲਦਾ ਹੈ। ਨੋਰਾ ਗਾਇਕ ਗੁਰੂ ਰੰਧਾਵਾ ਨਾਲ ਨਵੇਂ ਮਿਊਜ਼ਿਕ ਵੀਡੀਓ 'ਨਾਚ ਮੇਰੀ ਰਾਣੀ' 'ਚ ਆਪਣੀ ਡਾਂਸਿੰਗ ਸਕਿਲਸ ਦਿਖਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਨੋਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਕਿ ਵੀਡੀਓ ਸਾਂਝੀ ਕੀਤੀ ਹੈ। ਇਨ੍ਹਾਂ 'ਚ ਉਨ੍ਹਾਂ ਨੂੰ ਸਿਜਲਿੰਗ ਡਾਂਸ ਕਰਦੇ ਦੇਖਿਆ ਗਿਆ ਹੈ।

 
 
 
 
 
 
 
 
 
 
 
 
 
 

Wow! This is the first time my song’s hookline with the rehearsal video has been leaked. I just found out inbetween my shoot. Now since its out, lets make it go viral and do the step and tag #nachmerirani and @tseries.official to show the power and make it big before the release only. We are still very much excited for the release. @norafatehi lets see how everyone dances to #nachmerirani @tseries.official #BhushanKumar @norafatehi @tanishk_bagchi @nikhitagandhiofficial @retrophiles1 @boscomartis #tseries

A post shared by Guru Randhawa (@gururandhawa) on Oct 13, 2020 at 8:09am PDT

ਆਪਣੇ ਇੰਸਟਾਗ੍ਰਾਮ ਲਈ ਇਕ ਵੀਡੀਓ ਪੋਸਟ ਕਰਦੇ ਹੋਏ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ''ਤੇ ਲਿਖਿਆ, 'ਵਾਹ! ਇਹ ਪਹਿਲੀ ਵਾਰ ਹੈ ਜਦ ਰਿਹਰਸਲ ਵੀਡੀਓ ਨਾਲ ਮੇਰੇ ਗਾਣੇ ਦੀ ਹੁਕਲਾਈਨ ਲੀਕ ਹੋ ਗਈ ਹੈ। ਸਾਨੂੰ ਹੁਣੇ-ਹੁਣੇ ਸ਼ੂਟ ਦੌਰਾਨ ਗੱਲ ਦਾ ਪਤਾ ਚੱਲਿਆ ਹੈ।

 
 
 
 
 
 
 
 
 
 
 
 
 
 

Gearing up for the blast 💥 @norafatehi and we at @tseries.official are too excited for #nachmerirani ❤️

A post shared by Guru Randhawa (@gururandhawa) on Oct 12, 2020 at 9:11pm PDT

ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਇੰਸਟਾਗ੍ਰਾਮ 'ਤੇ 13 ਅਕਤੂਬਰ 2020 ਮੰਗਲਵਾਰ ਨੂੰ ਆਪਣੇ ਅਧਿਕਾਰਿਕ ਅਕਾਊਂਟ ਦੇ ਮਾਧਿਅਮ ਨਾਲ ਨੋਰਾ ਫਤੇਹੀ ਨਾਲ ਖ਼ੁਦ ਦੀ ਇਕ ਤਸਵੀਰ ਵੀ ਸਾਂਝੀ ਕੀਤੀ ਸੀ। ਇਸ 'ਚ ਗੁਰੂ ਰੰਧਾਵਾ ਨੇ ਗੁਲਾਬੀ ਰੰਗ ਦੀ ਟੀ-ਸ਼ਰਟ ਪਾਈ ਹੈ ਅਤੇ ਸਫੈਦ ਜੀਂਸ 'ਚ ਨਜ਼ਰ ਆ ਰਹੇ ਹਨ। 

 
 
 
 
 
 
 
 
 
 
 
 
 
 

Got something exciting brewing up for you all. But hold on, kyunki sabar ka fal mitha hota hai. Stay tuned to find out what's in store! @tseries.official #BhushanKumar @norafatehi @tanishk_bagchi @nikhitagandhiofficial @retrophiles1 @boscomartis #tseries #tkks #NachMeriRani

A post shared by Guru Randhawa (@gururandhawa) on Oct 10, 2020 at 7:00am PDT


sunita

Content Editor sunita