ਨਿਸ਼ਾਨ ਭੁੱਲਰ ਨੇ ਗਾਇਕੀ, ਫ਼ਿਲਮਾਂ, ਕਿਸਾਨੀ ਮੁੱਦੇ ਤੇ ਤਾਲਾਬੰਦੀ ਨੂੰ ਲੈ ਕੇ ਕੀਤੀ ਖ਼ਾਸ ਗੱਲਬਾਤ

2021-07-19T10:49:39.62

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਨਿਸ਼ਾਨ ਭੁੱਲਰ ਇਨ੍ਹੀਂ ਦਿਨੀਂ ਆਪਣੇ ਗੀਤ ‘ਜ਼ਿਆਦਾ ਵਧੀਆ’ ਨੂੰ ਲੈ ਕੇ ਚਰਚਾ ’ਚ ਹਨ। ਇਸ ਗੀਤ ’ਚ ਨਿਸ਼ਾਨ ਭੁੱਲਰ ਨਾਲ ਮਾਡਲ ਹਿਮਾਂਸ਼ੀ ਖੁਰਾਣਾ ਨਜ਼ਰ ਆ ਰਹੀ ਹੈ।

ਗੀਤ ਨੂੰ ਲੈ ਕੇ ਸਾਡੀ ਟੀਮ ਨਾਲ ਨਿਸ਼ਾਨ ਭੁੱਲਰ ਨੇ ਖ਼ਾਸ ਗੱਲਬਾਤ ਕੀਤੀ। ਨਿਸ਼ਾਨ ਨੇ ਇਸ ਦੌਰਾਨ ਗਾਇਕੀ, ਫ਼ਿਲਮਾਂ ਦੇ ਨਾਲ-ਨਾਲ ਕਿਸਾਨੀ ਮੁੱਦੇ ਤੇ ਤਾਲਾਬੰਦੀ ’ਤੇ ਵੀ ਚਰਚਾ ਕੀਤੀ। ਨਿਸ਼ਾਨ ਦਾ ਇਹ ਇੰਟਰਵਿਊ ਤੁਸੀਂ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਦੇਖ ਸਕਦੇ ਹੋ–

ਨੋਟ– ਨਿਸ਼ਾਨ ਦਾ ਇਹ ਇੰਟਰਵਿਊ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh