ਨਿੱਕੀ ਤੰਬੋਲੀ ਨੇ Black Outfit 'ਚ ਵਧਾਇਆ ਪਾਰਾ, ਦਿੱਤੇ ਹੌਟ ਪੋਜ਼
Tuesday, Jan 21, 2025 - 05:00 PM (IST)

ਮੁੰਬਈ (ਬਿਊਰੋ) - ਨਿੱਕੀ ਤੰਬੋਲੀ ਆਪਣੇ ਸਟਾਈਲ ਅਤੇ ਫੈਸ਼ਨ ਸੈਂਸ ਲਈ ਸੁਰਖੀਆਂ ’ਚ ਬਣੀ ਰਹਿੰਦੀ ਹੈ। ਉਹ ਅਕਸਰ ਆਪਣੇ ਬੋਲਡ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
ਉਸ ਨੇ ਬਲੈਕ ਆਊਟਫਿਟ ਵਿਚ ਹੌਟ ਪੋਜ਼ ਵਿਚ ਆਪਣੀ ਪ੍ਰਫੈਕਟ ਫਿਗਰ ਦਾ ਪ੍ਰਦਰਸ਼ਨ ਕੀਤਾ।
ਇਸ ’ਚ ਉਸ ਦੀ ਗਲੈਮਰਸ ਅਤੇ ਆਤਮਵਿਸ਼ਵਾਸ ਵਾਲੀ ਸ਼ਖਸੀਅਤ ਵੀ ਨਜ਼ਰ ਆ ਰਹੀ ਹੈ।