ਹਾਈ ਡੀਪ ਨੈੱਕ ਬੈਕਲੈੱਸ ਡਰੈੱਸ ''ਚ ਨੀਆ ਨੇ ਦਿੱਤੇ ਕਾਤਿਲਾਨਾ ਪੋਜ਼, ਦੇਖੋ ਹੌਟ ਤਸਵੀਰਾਂ

Saturday, Dec 25, 2021 - 10:59 AM (IST)

ਹਾਈ ਡੀਪ ਨੈੱਕ ਬੈਕਲੈੱਸ ਡਰੈੱਸ ''ਚ ਨੀਆ ਨੇ ਦਿੱਤੇ ਕਾਤਿਲਾਨਾ ਪੋਜ਼, ਦੇਖੋ ਹੌਟ ਤਸਵੀਰਾਂ

ਮੁੰਬਈ- ਅਦਾਕਾਰਾ ਨੀਆ ਸ਼ਰਮਾ ਇੰਡਸਟਰੀ ਦੀਆਂ ਉਨ੍ਹਾਂ ਹਸੀਨਾਵਾਂ 'ਚੋਂ ਹੈ ਜੋ ਆਪਣੇ ਬਿਆਨਾ, ਬੋਲਡ ਸਟਾਇਲ, ਸਟੇਟਮੈਂਟ ਲਈ ਜਾਣੀ ਜਾਂਦੀ ਹੈ। ਨੀਆ ਸ਼ਰਮਾ ਹਮੇਸ਼ਾ ਆਪਣੀਆਂ ਬੋਲਡ ਤਸਵੀਰਾਂ ਨਾਲ ਇੰਟਰਨੈੱਟ 'ਤੇ ਅੱਗ ਲਗਾ ਦਿੰਦੀ ਹੈ। ਹਾਲ ਹੀ 'ਚ ਇਕ ਵਾਰ ਫਿਰ ਤੋਂ ਨੀਆ ਆਪਣੀਆਂ ਤਸਵੀਰਾਂ ਦੇ ਚੱਲਦੇ ਸੁਰਖੀਆਂ 'ਚ ਆ ਗਈ ਹੈ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਦੀ ਬੇਹੱਦ ਸੀਜ਼ਲਿੰਗ ਲੁੱਕ ਦੇਖਣ ਨੂੰ ਮਿਲ ਰਹੀ ਹੈ।

PunjabKesari
ਲੁੱਕ ਦੀ ਗੱਲ ਕਰੀਏ ਤਾਂ ਨੀਆ ਡੀਪ ਨੈੱਕ ਡਰੈੱਸ 'ਚ ਕਹਿਰ ਢਾਹ ਰਹੀ ਹੈ। ਨੀਆ ਦੀ ਇਹ ਡਰੈੱਸ ਡੀਪ ਨੈੱਕ ਹੋਣ ਦੇ ਨਾਲ-ਨਾਲ ਬੈਕਲੈੱਸ ਵੀ ਹੈ ਜੋ ਉਨ੍ਹਾਂ ਦੀ ਲੁੱਕ ਨੂੰ ਹੋਰ ਹੌਟ ਬਣਾ ਰਹੀ ਹੈ। ਨੀਆ ਨੇ ਆਪਣੀ ਲੁੱਕ ਨੂੰ ਮਿਨੀਮਲ ਮੇਕਅਪ, ਕਜਰਾਰੇ ਨੈਨਾਂ ਅਤੇ ਈਅਰਰਿੰਗਸ ਨਾਲ ਪੂਰਾ ਕੀਤਾ ਹੈ।

PunjabKesari
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਨੀਆ ਨੇ ਲਿਖਿਆ-'ਮੈਨੂੰ ਬਾਹਰ ਜਾਣਾ ਜ਼ਿਆਦਾ ਪਸੰਦ ਨਹੀਂ ਹੈ ਪਰ ਮੈਨੂੰ ਡਰੈੱਸਅਪ ਕਰਨ ਦਾ ਵਿਚਾਰ ਪਸੰਦ ਹੈ...ਪਤਾ ਨਹੀਂ ਇਹ ਕਿੰਝ ਕੰਮ ਕਰਦਾ ਹੈ...#ਸਾਤਸਮੁੰਦਰਪਾਰ ਲਾਂਚ। ਪ੍ਰਸ਼ੰਸਕ ਨੀਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

PunjabKesari
ਕੰਮ ਦੀ ਗੱਲ ਕਰੀਏ ਤਾਂ ਨੀਆ ਹਾਲ ਹੀ 'ਚ ਸਾਤ ਸਮੁੰਦਰ ਪਾਰ ਮਿਊਜ਼ਿਕ ਵੀਡੀਓ 'ਚ ਨਜ਼ਰ ਆਈ ਸੀ। ਨੀਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2010 'ਚ 'ਕਾਲੀ: ਏਕ ਅਗਨੀਪ੍ਰੀਕਸ਼ਾ' ਸੀਰੀਅਲ ਨਾਲ ਕੀਤੀ ਸੀ। ਇਸ ਤੋਂ ਬਾਅਦ 'ਏਕ ਹਜ਼ਾਰੋਂ ਮੇ ਮੇਰੀ ਬਹਨਾ ਹੈ' 'ਚ ਨਜ਼ਰ ਆਈ।

PunjabKesari
ਨੀਆ ਨੂੰ ਅਸਲ ਪਛਾਣਾ 'ਜਮਾਈ ਰਾਜਾ' ਨਾਲ ਮਿਲੀ ਸੀ। ਇਸ ਤੋਂ ਬਾਅਦ ਨੀਆ 'ਨਾਗਿਨ 4' 'ਚ ਵੀ ਨਜ਼ਰ ਆਈ। ਸੀਰੀਅਲ ਤੋਂ ਇਲਾਵਾ ਨੀਆ ਵੈੱਬ ਸੀਰੀਜ਼ 'ਟਵਿਸਟਿਡ' ਅਤੇ 'ਜਮਾਈ ਰਾਜਾ 2.0' 'ਚ ਕੰਮ ਕਰ ਰਹੀ ਹੈ।

PunjabKesari


author

Aarti dhillon

Content Editor

Related News