''ਹਲਦੀ ਸੈਰੇਮਨੀ'' ਦੌਰਾਨ ਇਕ-ਦੂਜੇ ਦੇ ਪਿਆਰ ''ਚ ਡੁੱਬੇ ਨੇਹਾ ਕੱਕੜ ਤੇ ਰੋਹਨਪ੍ਰੀਤ, ਵੇਖੋ ਖ਼ੂਬਸੂਰਤ ਤਸਵੀਰਾਂ

Saturday, Oct 24, 2020 - 11:28 AM (IST)

''ਹਲਦੀ ਸੈਰੇਮਨੀ'' ਦੌਰਾਨ ਇਕ-ਦੂਜੇ ਦੇ ਪਿਆਰ ''ਚ ਡੁੱਬੇ ਨੇਹਾ ਕੱਕੜ ਤੇ ਰੋਹਨਪ੍ਰੀਤ, ਵੇਖੋ ਖ਼ੂਬਸੂਰਤ ਤਸਵੀਰਾਂ

ਜਲੰਧਰ (ਬਿਊਰੋ) - ਬਾਲੀਵੁੱਡ ਦੀ ਬਾਕਮਾਲ ਦੀ ਗਾਇਕਾ ਨੇਹਾ ਕੱਕੜ ਅੱਜ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਨੇਹਾ ਕੱਕੜ ਬਹੁਤ ਜਲਦ ਦੁਲਹਨ ਬਣਨ ਜਾ ਰਹੀ ਹੈ। ਜੀ ਹਾਂ ਪੰਜਾਬੀ ਗੱਭਰੂ ਰੋਹਨਪ੍ਰੀਤ ਸਿੰਘ 'ਤੇ ਦਿਲ ਹਾਰਨ ਤੋਂ ਬਾਅਦ ਨੇਹਾ ਕੱਕੜ ਵਿਆਹ ਕਰਵਾਉਣ ਜਾ ਰਹੀ ਹੈ।

PunjabKesari

ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਨੇਹਾ ਕੱਕੜ ਤੇ ਰੋਹਨਪ੍ਰੀਤ ਆਪਣੇ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। 

PunjabKesari
ਹਾਲ ਹੀ 'ਚ ਨੇਹਾ ਕੱਕੜ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਤੋਂ ਬਾਅਦ ਹੁਣ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ।

PunjabKesari

ਨੇਹਾ ਕੱਕੜ ਦੀ ਹਲਦੀ ਦੀ ਰਸਮ ਦੀਆਂ ਤਸਵੀਰਾਂ ਕਾਫ਼ੀ ਖ਼ੂਬਸੂਰਤ ਹਨ, ਜਿਨ੍ਹਾਂ 'ਚ ਰੋਹਨਪ੍ਰੀਤ ਤੇ ਨੇਹਾ ਕੱਕੜ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ।

PunjabKesari
ਖ਼ਬਰਾਂ ਮੁਤਾਬਿਕ ਨੇਹਾ ਕੱਕੜ ਤੇ ਰੋਹਨਪ੍ਰੀਤ 24 ਅਕਤੂਬਰ ਯਾਨੀਕਿ ਅੱਜ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ, ਜਿਸ ਨੂੰ ਲੈ ਕੇ ਪ੍ਰਸ਼ੰਸਕ ਵੀ ਕਾਫ਼ੀ ਉਤਸੁਕ ਹਨ।

PunjabKesari

ਆਪਣੇ ਵਿਆਹ ਦੀ ਖੁਸ਼ੀ 'ਚ ਹੀ ਨੇਹਾ ਕੱਕੜ ਨੇ 'ਨੇਹੂ ਦਾ ਵਿਆਹ' ਟਾਈਟਲ ਹੇਠ ਗੀਤ ਲੈ ਕੇ ਆਏ ਹਨ। ਇਸ ਗੀਤ 'ਚ ਨੇਹਾ ਤੇ ਰੋਹਨ ਇਕੱਠੇ ਨਜ਼ਰ ਆਏ।

PunjabKesari

PunjabKesari

PunjabKesari

PunjabKesari


author

sunita

Content Editor

Related News