ਨੈਸ਼ਨਲ ਫ਼ਿਲਮ ਐਵਾਰਡਜ਼-2023, ‘ਲਾਸਟ ਫਿਲਮ ਸ਼ੋਅ’ ਦੀ ਦੋਹਰੀ ਜਿੱਤ

Friday, Aug 25, 2023 - 03:49 PM (IST)

ਨੈਸ਼ਨਲ ਫ਼ਿਲਮ ਐਵਾਰਡਜ਼-2023, ‘ਲਾਸਟ ਫਿਲਮ ਸ਼ੋਅ’ ਦੀ ਦੋਹਰੀ ਜਿੱਤ

ਮੁੰਬਈ (ਬਿਊਰੋ) - ਗੁਜਰਾਤੀ ਫ਼ਿਲਮ ‘ਲਾਸਟ ਫਿਲਮ ਸ਼ੋਅ’ ਨੇ ਰਾਸ਼ਟਰੀ ਫ਼ਿਲਮ ਪੁਰਸਕਾਰਾਂ ’ਚ ਜਿੱਤ ਦਾ ਨਵਾਂ ਪਾਠਕ੍ਰਮ ਲਿਖਿਆ ਹੈ। ਪੈਨ ਨਲਿਨ ਦੁਆਰਾ ਨਿਰਦੇਸ਼ਿਤ ਇਸ ਭਾਰਤੀ ਗੁਜਰਾਤੀ ਡਰਾਮਾ ਫ਼ਿਲਮ ਨੇ ਸਰਬੋਤਮ ਗੁਜਰਾਤੀ ਫ਼ਿਲਮ ਲਈ ਵੱਕਾਰੀ ਰਾਸ਼ਟਰੀ ਫ਼ਿਲਮ ਪੁਰਸਕਾਰ ਜਿੱਤਿਆ ਹੈ। 

ਇਹ ਖ਼ਬਰ ਵੀ ਪੜ੍ਹੋ : ਰਜਨੀਕਾਂਤ ਦੀ 'ਜੇਲਰ' ਇਸ ਮਹੀਨੇ ਹੋਵੇਗੀ OTT 'ਤੇ ਰਿਲੀਜ਼, ਨੈੱਟਫਲਿਕਸ ਨੇ ਵੱਡੀ ਕੀਮਤ 'ਤੇ ਖਰੀਦੇ ਅਧਿਕਾਰ

ਇਸ ਦੇ ਨਾਲ ਹੀ ਭਾਵਿਨ ਰਬਾਰੀ ਨੇ 69ਵੇਂ ਨੈਸ਼ਨਲ ਫ਼ਿਲਮ ਐਵਾਰਡ ’ਚ ਫੀਚਰ ਫ਼ਿਲਮ ਸ਼੍ਰੇਣੀ ’ਚ ਸਰਵੋਤਮ ਬਾਲ ਕਲਾਕਾਰ ਦਾ ਐਵਾਰਡ ਜਿੱਤਿਆ। ਨਿਰਦੇਸ਼ਕ ਪੈਨ ਨਲਿਨ ਤੇ ਨਿਰਮਾਤਾ ਸਿਧਾਰਥ ਰਾਏ ਕਪੂਰ ਤੇ ਧੀਰ ਮੋਮਯਾ ਨੇ ਸਾਂਝੇ ਤੌਰ ’ਤੇ ਕਿਹਾ,‘‘ਆਪਣੀ ਸਧਾਰਨ ਸ਼ੁਰੂਆਤ ਤੋਂ ‘ਆਖਰੀ ਫਿਲਮ ਸ਼ੋਅ’ ਨੇ ਸਾਬਤ ਕਰ ਦਿੱਤਾ ਹੈ ਕਿ ਇਕ ਖਿੱਚਣ ਵਾਲੀ ਕਹਾਣੀ ਦੀ ਕੋਈ ਹੱਦ ਨਹੀਂ ਹੁੰਦੀ ਹੈ। ਪੂਰੀ ਟੀਮ ਨੇ ਬਹੁਤ ਸਮਰਪਣ ਤੇ ਅਟੁੱਟ ਵਚਨਬੱਧਤਾ ਦਾ ਜਨੂੰਨ ਦਿਖਾਇਆ ਹੈ।’’

ਇਹ ਖ਼ਬਰ ਵੀ ਪੜ੍ਹੋ : ਹੁਣ ਅਕਸ਼ੈ ਕੁਮਾਰ ਦੀ ਫ਼ਿਲਮ 'OMG 2' ਵੀ  OTT 'ਤੇ ਹੋਵੇਗੀ ਰਿਲੀਜ਼, ਉਹ ਵੀ ਬਿਨਾਂ ਕਿਸੇ ਕੱਟ ਦੇ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦਿਓ ਰਾਏ।


author

sunita

Content Editor

Related News