ਇੰਟਰਨੈੱਟ ’ਤੇ ਵਾਇਰਲ ‘ਬਬੀਤਾ ਜੀ’ ਦੀਆਂ ਦਿਲਕਸ਼ ਤਸਵੀਰਾਂ ਵਾਇਰਲ, ਬਲੈਕ ਡਰੈੱਸ ’ਚ ਦਿਸਿਆ ਹੌਟ ਅੰਦਾਜ਼

Tuesday, Nov 17, 2020 - 07:40 PM (IST)

ਇੰਟਰਨੈੱਟ ’ਤੇ ਵਾਇਰਲ ‘ਬਬੀਤਾ ਜੀ’ ਦੀਆਂ ਦਿਲਕਸ਼ ਤਸਵੀਰਾਂ ਵਾਇਰਲ, ਬਲੈਕ ਡਰੈੱਸ ’ਚ ਦਿਸਿਆ ਹੌਟ ਅੰਦਾਜ਼

ਜਲੰਧਰ (ਬਿਊਰੋ)– ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ’ਚ ਬਬੀਤਾ ਜੀ ਦਾ ਕਿਰਦਾਰ ਨਿਭਾਉਣ ਵਾਲੀ ਮੁਨਮੁਨ ਦੱਤਾ ਅਸਲ ਜ਼ਿੰਦਗੀ ’ਚ ਕਾਫੀ ਹੌਟ ਹੈ। ਅਦਾਕਾਰਾ ਅਕਸਰ ਆਪਣੀਆਂ ਤਸਵੀਰਾਂ ਕਰਕੇ ਫੈਨਜ਼ ਦਾ ਦਿਲ ਜਿੱਤਦੀ ਰਹਿੰਦੀ ਹੈ।

 
 
 
 
 
 
 
 
 
 
 
 
 
 
 
 

A post shared by Munmun Dutta (@mmoonstar.fc)

ਸੋਸ਼ਲ ਮੀਡੀਆ ’ਤੇ ਉਸ ਦੇ ਲੱਖਾਂ ਚਾਹੁਣ ਵਾਲੇ ਹਨ, ਜੋ ਉਸ ਦੀਆਂ ਤਸਵੀਰਾਂ ’ਤੇ ਰੱਜ ਕੇ ਕੁਮੈਂਟਸ ਕਰਦੇ ਹਨ। ਇਸ ਵਿਚਾਲੇ ਅਦਾਕਾਰਾ ਦੀ ਇਕ ਬੋਲਡ ਤਸਵੀਰ ਇੰਟਰਨੈੱਟ ’ਤੇ ਤਹਿਲਕਾ ਮਚਾ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Munmun Dutta (@mmoonstar.fc)

ਮੁਨਮੁਨ ਦੱਤਾ ਅਕਸਰ ਆਪਣੀਆਂ ਖੂਬਸੂਰਤ ਤਸਵੀਰਾਂ ਨਾਲ ਫੈਨਜ਼ ਦੇ ਹੋਸ਼ ਉਡਾ ਦਿੰਦੀ ਹੈ।

 
 
 
 
 
 
 
 
 
 
 
 
 
 
 
 

A post shared by 𝐌𝐔𝐍𝐌𝐔𝐍 𝐃𝐔𝐓𝐓𝐀 🧚🏻‍♀️🦋 (@mmoonstar)

ਇਕ ਅਜਿਹੀ ਹੀ ਤਸਵੀਰ ਹੈ ਜੋ ਇੰਟਰਨੈੱਟ ’ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ’ਚ ਅਦਾਕਾਰਾ ਬਲੈਕ ਮੋਨੋਕਨੀ ’ਚ ਦਿਖ ਰਹੀ ਹੈ। ਤਸਵੀਰ ’ਚ ਕੈਮਰੇ ਨੂੰ ਦੇਖ ਕੇ ਪੋਜ਼ ਦਿੰਦੀ ਹੋਈ ਅਦਾਕਾਰਾ ਕਾਫੀ ਦਿਲਕਸ਼ ਲੱਗ ਰਹੀ ਹੈ।

 
 
 
 
 
 
 
 
 
 
 
 
 
 
 
 

A post shared by 𝐌𝐔𝐍𝐌𝐔𝐍 𝐃𝐔𝐓𝐓𝐀 🧚🏻‍♀️🦋 (@mmoonstar)

ਮੁਨਮੁਨ ਦੀਆਂ ਇਹ ਤਸਵੀਰਾਂ ਕਾਫੀ ਪੁਰਾਣੀਆਂ ਹਨ ਪਰ ਇਨ੍ਹੀਂ ਦਿਨੀਂ ਕਾਫੀ ਚਰਚਾ ’ਚ ਹਨ। ਉਸ ਦਾ ਹੌਟ ਲੁੱਕ ਫੈਨਜ਼ ਦੀ ਨੀਂਦ ਉਡਾਉਣ ਲਈ ਕਾਫੀ ਹੈ।

 
 
 
 
 
 
 
 
 
 
 
 
 
 
 
 

A post shared by 𝐌𝐔𝐍𝐌𝐔𝐍 𝐃𝐔𝐓𝐓𝐀 🧚🏻‍♀️🦋 (@mmoonstar)

ਦੱਸਣਯੋਗ ਹੈ ਕਿ ਮੁਨਮੁਨ ਦੱਤਾ ਆਪਣੀਆਂ ਖੂਬਸੂਰਤ ਤਸਵੀਰਾਂ ਲਈ ਜਾਣੀ ਜਾਂਦੀ ਹੈ। ਉਸ ਦੇ ਇੰਸਟਾਗ੍ਰਾਮ ’ਤੇ ਉਸ ਦੀਆਂ ਇਕ ਤੋਂ ਵੱਧ ਕੇ ਇਕ ਤਸਵੀਰਾਂ ਹਨ, ਜਿਨ੍ਹਾਂ ’ਤੇ ਫੈਨਜ਼ ਦੀਆਂ ਨਜ਼ਰਾਂ ਟਿਕੀਆਂ ਰਹਿ ਜਾਂਦੀਆਂ ਹਨ।


author

Rahul Singh

Content Editor

Related News