ਮਾਲਦੀਵ ਦੀਆਂ ਵਾਦੀਆਂ 'ਚ ਮੌਨੀ ਰਾਏ ਨੇ 'ਹੌਟ ਲੁੱਕ' 'ਚ ਚਲਾਇਆ ਸਾਈਕਲ, ਤਸਵੀਰਾਂ ਵਾਇਰਲ

09/28/2020 2:35:47 PM

ਮੁੰਬਈ (ਬਿਊਰੋ) - ਟੀ. ਵੀ. ਤੇ ਬਾਲੀਵੁੱਡ ਅਦਾਕਾਰਾ ਹਮੇਸ਼ਾ ਹੀ ਆਪਣੀਆਂ ਖ਼ੂਬਸੂਰਤ ਤੇ ਹੌਟ ਤਸਵੀਰਾਂ ਕਾਰਨ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਹਾਲ ਹੀ ਵਿਚ ਮੌਨੀ ਰਾਏ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੁਝ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿਚ ਉਸ ਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
PunjabKesari
ਦੱਸ ਦਈਏ ਕਿ ਮੌਨੀ ਰਾਏ ਦੀਆਂ ਇਹ ਤਸਵੀਰਾਂ ਮਾਲਦੀਵ ਦੀਆਂ ਹਨ।
PunjabKesari
ਇਨ੍ਹਾਂ ਵਿਚ ਉਹ ਕਦੇ ਸਮੁੰਦਰ ਵਿਚ ਆਰਾਮ ਕਰਦੀ ਨਜ਼ਰ ਆ ਰਹੀ ਹੈ ਅਤੇ ਕਦੇ ਮਾਲਦੀਵ ਦੀਆਂ ਵਾਦੀਆਂ ਵਿਚ ਸਾਈਕਲ ਚਲਾਉਂਦੀ ਅਤੇ ਸਨਬਾਥ ਲੈਂਦੇ ਹੋਏ ਦਿਸ ਰਹੀ ਹੈ।
PunjabKesari
ਇਨ੍ਹਾਂ ਤਸਵੀਰਾਂ ਵਿਚ ਮੌਨੀ ਰਾਏ ਹਰ ਪਲ ਇੰਜੁਆਏ ਕਰਦੀ ਨਜ਼ਰ ਆ ਰਹੀ ਹੈ। 
PunjabKesari
ਮੌਨੀ ਰਾਏ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਅਪਕਮਿੰਗ ਵੈਬਸੀਰੀਜ਼ 'ਲੰਦਨ ਕੋਨਫੀਡੈਂਸ਼ੀਅਲ' ਰਾਹੀ ਓ. ਟੀ. ਟੀ. ਦੀ ਦੁਨੀਆ ਵਿਚ ਐਂਟਰੀ ਕਰਨ ਵਾਲੀ ਹੈ।
PunjabKesari
ਇਹ ਸੀਰੀਜ਼ ਕ੍ਰਾਈਮ ਅਤੇ ਥ੍ਰਿਲਰ ਨਾਲ ਭਰਪੂਰ ਹੈ। ਬਾਲੀਵੁੱਡ ਕਰੀਅਰ ਦੀ ਗੱਲ ਕਰੀਏ ਤਾਂ ਮੌਨੀ ਰਾਏ ਨੇ ਅਕਸ਼ੇ ਕੁਮਾਰ ਦੀ ਫ਼ਿਲਮ 'ਗੋਲਡ' ਰਾਹੀ ਫ਼ਿਲਮੀ ਦੁਨੀਆ ਵਿਚ ਕਦਮ ਰੱਖਿਆ ਸੀ।
PunjabKesari

PunjabKesari

PunjabKesari

PunjabKesari


sunita

Content Editor

Related News